Mai Bundhaa Bai Khureedh Such Saahib Meraa
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥
in Section 'Apne Har Prab Ke Hoh Gole' of Amrit Keertan Gutka.
ਆਸਾ ਘਰੁ ੮ ਕਾਫੀ ਮਹਲਾ ੫
Asa Ghar 8 Kafee Mehala 5
Aasaa, Eighth House, Kaafee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧
Raag Asa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੨
Raag Asa Guru Arjan Dev
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥
Mai Bandha Bai Khareedh Sach Sahib Maera ||
I am Your purchased slave, O True Lord Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੩
Raag Asa Guru Arjan Dev
ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥
Jeeo Pindd Sabh This Dha Sabh Kishh Hai Thaera ||1||
My soul and body, and all of this, everything is Yours. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੪
Raag Asa Guru Arjan Dev
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥
Man Nimanae Thoon Dhhanee Thaera Bharavasa ||
You are the honor of the dishonored. O Master, in You I place my trust.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੫
Raag Asa Guru Arjan Dev
ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥
Bin Sachae An Ttaek Hai So Janahu Kacha ||1|| Rehao ||
Without the True One, any other support is false - know this well. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੬
Raag Asa Guru Arjan Dev
ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥
Thaera Hukam Apar Hai Koee Anth N Paeae ||
Your Command is infinite; no one can find its limit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੭
Raag Asa Guru Arjan Dev
ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥
Jis Gur Poora Bhaettasee So Chalai Rajaeae ||2||
One who meets with the Perfect Guru, walks in the Way of the Lord's Will. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੮
Raag Asa Guru Arjan Dev
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥
Chathuraee Sianapa Kithai Kam N Aeeai ||
Cunning and cleverness are of no use.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੯
Raag Asa Guru Arjan Dev
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥
Thutha Sahib Jo Dhaevai Soee Sukh Paeeai ||3||
That which the Lord Master gives, by the Pleasure of His Will - that is pleasing to me. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੦
Raag Asa Guru Arjan Dev
ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥
Jae Lakh Karam Kamaeeahi Kishh Pavai N Bandhha ||
One may perform tens of thousands of actions, but attachment to things is not satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੧
Raag Asa Guru Arjan Dev
ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥
Jan Naanak Keetha Nam Dhhar Hor Shhoddia Dhhandhha ||4||1||103||
Servant Nanak has made the Naam his Support. He has renounced other entanglements. ||4||1||103||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੨
Raag Asa Guru Arjan Dev