Mai Har Naamai Har Biruhu Lugaa-ee Jeeo
ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥

This shabad is by Guru Ram Das in Raag Gauri on Page 508
in Section 'Mere Man Bairaag Bhea Jeo' of Amrit Keertan Gutka.

ਗਉੜੀ ਮਾਝ ਮਹਲਾ

Gourree Majh Mehala 4 ||

Gauree Maajh, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧
Raag Gauri Guru Ram Das


ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ

Mai Har Namai Har Birahu Lagaee Jeeo ||

The Lord has implanted a longing for the Lord's Name within me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੨
Raag Gauri Guru Ram Das


ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ

Maera Har Prabh Mith Milai Sukh Paee Jeeo ||

I have met the Lord God, my Best Friend, and I have found peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੩
Raag Gauri Guru Ram Das


ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ

Har Prabh Dhaekh Jeeva Maeree Maee Jeeo ||

Beholding my Lord God, I live, O my mother.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੪
Raag Gauri Guru Ram Das


ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥

Maera Nam Sakha Har Bhaee Jeeo ||1||

The Lord's Name is my Friend and Brother. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੫
Raag Gauri Guru Ram Das


ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ

Gun Gavahu Santh Jeeo Maerae Har Prabh Kaerae Jeeo ||

O Dear Saints, sing the Glorious Praises of my Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੬
Raag Gauri Guru Ram Das


ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ

Jap Guramukh Nam Jeeo Bhag Vaddaerae Jeeo ||

As Gurmukh, chant the Naam, the Name of the Lord, O very fortunate ones.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੭
Raag Gauri Guru Ram Das


ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ

Har Har Nam Jeeo Pran Har Maerae Jeeo ||

The Name of the Lord, Har, Har, is my soul and my breath of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੮
Raag Gauri Guru Ram Das


ਫਿਰਿ ਬਹੁੜਿ ਭਵਜਲ ਫੇਰੇ ਜੀਉ ॥੨॥

Fir Bahurr N Bhavajal Faerae Jeeo ||2||

I shall never again have to cross over the terrifying world-ocean. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੯
Raag Gauri Guru Ram Das


ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ

Kio Har Prabh Vaekha Maerai Man Than Chao Jeeo ||

How shall I behold my Lord God? My mind and body yearn for Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧੦
Raag Gauri Guru Ram Das


ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ

Har Maelahu Santh Jeeo Man Laga Bhao Jeeo ||

Unite me with the Lord, Dear Saints; my mind is in love with Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧੧
Raag Gauri Guru Ram Das


ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ

Gur Sabadhee Paeeai Har Preetham Rao Jeeo ||

Through the Word of the Guru's Shabad, I have found the Sovereign Lord, my Beloved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧੨
Raag Gauri Guru Ram Das


ਵਡਭਾਗੀ ਜਪਿ ਨਾਉ ਜੀਉ ॥੩॥

Vaddabhagee Jap Nao Jeeo ||3||

O very fortunate ones, chant the Name of the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧੩
Raag Gauri Guru Ram Das


ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ

Maerai Man Than Vaddarree Govindh Prabh Asa Jeeo ||

Within my mind and body, there is such a great longing for God, the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧੪
Raag Gauri Guru Ram Das


ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ

Har Maelahu Santh Jeeo Govidh Prabh Pasa Jeeo ||

Unite me with the Lord, Dear Saints. God, the Lord of the Universe, is so close to me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧੫
Raag Gauri Guru Ram Das


ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ

Sathigur Math Nam Sadha Paragasa Jeeo ||

Through the Teachings of the True Guru, the Naam is always revealed;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧੬
Raag Gauri Guru Ram Das


ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥

Jan Naanak Pooriarree Man Asa Jeeo ||4||5||31||69||

The desires of servant Nanak's mind have been fulfilled. ||4||5||31||69||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੮ ਪੰ. ੧੭
Raag Gauri Guru Ram Das