Mai Kaaman Meraa Kunth Kuruthaar
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥
in Section 'Sube Kanthai Rutheeaa Meh Duhagun Keth' of Amrit Keertan Gutka.
ਭੈਰਉ ਮਹਲਾ ੩ ॥
Bhairo Mehala 3 ||
Bhairao, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੪
Raag Bhaira-o Guru Amar Das
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥
Mai Kaman Maera Kanth Karathar ||
I am the bride; the Creator is my Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੫
Raag Bhaira-o Guru Amar Das
ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥
Jaeha Karaeae Thaeha Karee Seegar ||1||
As He inspires me, I adorn myself. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੬
Raag Bhaira-o Guru Amar Das
ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥
Jan This Bhavai Than Karae Bhog ||
When it pleases Him, He enjoys me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੭
Raag Bhaira-o Guru Amar Das
ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥
Than Man Sachae Sahib Jog ||1|| Rehao ||
I am joined, body and mind, to my True Lord and Master. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੮
Raag Bhaira-o Guru Amar Das
ਉਸਤਤਿ ਨਿੰਦਾ ਕਰੇ ਕਿਆ ਕੋਈ ॥
Ousathath Nindha Karae Kia Koee ||
How can anyone praise or slander anyone else?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੯
Raag Bhaira-o Guru Amar Das
ਜਾਂ ਆਪੇ ਵਰਤੈ ਏਕੋ ਸੋਈ ॥੨॥
Jan Apae Varathai Eaeko Soee ||2||
The One Lord Himself is pervading and permeating all. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੨੦
Raag Bhaira-o Guru Amar Das
ਗੁਰ ਪਰਸਾਦੀ ਪਿਰਮ ਕਸਾਈ ॥
Gur Parasadhee Piram Kasaee ||
By Guru's Grace, I am attracted by His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੨੧
Raag Bhaira-o Guru Amar Das
ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥
Milougee Dhaeial Panch Sabadh Vajaee ||3||
I shall meet with my Merciful Lord, and vibrate the Panch Shabad, the Five Primal Sounds. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੨੨
Raag Bhaira-o Guru Amar Das
ਭਨਤਿ ਨਾਨਕੁ ਕਰੇ ਕਿਆ ਕੋਇ ॥
Bhanath Naanak Karae Kia Koe ||
Prays Nanak, what can anyone do?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੨੩
Raag Bhaira-o Guru Amar Das
ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥
Jis No Ap Milavai Soe ||4||4||
He alone meets with the Lord, whom the Lord Himself meets. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੨੪
Raag Bhaira-o Guru Amar Das