Mai Man Theree Tek Mere Pi-aare Mai Man Theree Tek
ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥
in Section 'Har Tum Vad Vade, Vade Vad Uche' of Amrit Keertan Gutka.
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ
Rag Bilaval Mehala 5 Ghar 2 Yanarreeeae Kai Ghar Gavana
Bilaaval, Fifth Mehl, Second House, To Be Sung To The Tune Of Yaan-Ree-Ay:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੧੬
Raag Bilaaval Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੧੭
Raag Bilaaval Guru Arjan Dev
ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥
Mai Man Thaeree Ttaek Maerae Piarae Mai Man Thaeree Ttaek ||
You are the Support of my mind, O my Beloved, You are the Support of my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੧੮
Raag Bilaaval Guru Arjan Dev
ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥
Avar Sianapa Birathheea Piarae Rakhan Ko Thum Eaek ||1|| Rehao ||
All other clever tricks are useless, O Beloved; You alone are my Protector. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੧੯
Raag Bilaaval Guru Arjan Dev
ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥
Sathigur Poora Jae Milai Piarae So Jan Hoth Nihala ||
One who meets with the Perfect True Guru, O Beloved, that humble person is enraptured.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੦
Raag Bilaaval Guru Arjan Dev
ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥
Gur Kee Saeva So Karae Piarae Jis No Hoe Dhaeiala ||
He alone serves the Guru, O Beloved, unto whom the Lord becomes merciful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੧
Raag Bilaaval Guru Arjan Dev
ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥
Safal Moorath Guradhaeo Suamee Sarab Kala Bharapoorae ||
Fruitful is the form of the Divine Guru, O Lord and Master; He is overflowing with all powers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੨
Raag Bilaaval Guru Arjan Dev
ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥
Naanak Gur Parabreham Paramaesar Sadha Sadha Hajoorae ||1||
O Nanak, the Guru is the Supreme Lord God, the Transcendent Lord; He is ever-present, forever and ever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੩
Raag Bilaaval Guru Arjan Dev
ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ ਅਪੁਨਾ ਪ੍ਰਭੁ ਜਾਤਾ ॥
Sun Sun Jeeva Soe Thina Kee Jinh Apuna Prabh Jatha ||
I live by hearing, hearing of those who know their God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੪
Raag Bilaaval Guru Arjan Dev
ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥
Har Nam Aradhhehi Nam Vakhanehi Har Namae Hee Man Ratha ||
They contemplate the Lord's Name, they chant the Lord's Name, and their minds are imbued with the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੫
Raag Bilaaval Guru Arjan Dev
ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥
Saevak Jan Kee Saeva Magai Poorai Karam Kamava ||
I am Your servant; I beg to serve Your humble servants. By the karma of perfect destiny, I do this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੬
Raag Bilaaval Guru Arjan Dev
ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥
Naanak Kee Baenanthee Suamee Thaerae Jan Dhaekhan Pava ||2||
This is Nanak's prayer: O my Lord and Master, may I obtain the Blessed Vision of Your humble servants. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੭
Raag Bilaaval Guru Arjan Dev
ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥
Vaddabhagee Sae Kadteeahi Piarae Santhasangath Jina Vaso ||
They are said to be very fortunate, O Beloved, who who dwell in the Society of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੮
Raag Bilaaval Guru Arjan Dev
ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥
Anmrith Nam Aradhheeai Niramal Manai Hovai Paragaso ||
They contemplate the Immaculate, Ambrosial Naam, and their minds are illuminated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੨੯
Raag Bilaaval Guru Arjan Dev
ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥
Janam Maran Dhukh Katteeai Piarae Chookai Jam Kee Kanae ||
The pains of birth and death are eradicated, O Beloved, and the fear of the Messenger of Death is ended.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੦
Raag Bilaaval Guru Arjan Dev
ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥
Thina Parapath Dharasan Naanak Jo Prabh Apanae Bhanae ||3||
They alone obtain the Blessed Vision of this Darshan, O Nanak, who are pleasing to their God. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੧
Raag Bilaaval Guru Arjan Dev
ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥
Ooch Apar Baeanth Suamee Koun Janai Gun Thaerae ||
O my lofty, incomparable and infinite Lord and Master, who can know Your Glorious Virtues?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੨
Raag Bilaaval Guru Arjan Dev
ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥
Gavathae Oudhharehi Sunathae Oudhharehi Binasehi Pap Ghanaerae ||
Those who sing them are saved, and those who listen to them are saved; all their sins are erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੩
Raag Bilaaval Guru Arjan Dev
ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥
Pasoo Paraeth Mugadhh Ko Tharae Pahan Par Outharai ||
You save the beasts, demons and fools, and even stones are carried across.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੪
Raag Bilaaval Guru Arjan Dev
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥
Naanak Dhas Thaeree Saranaee Sadha Sadha Baliharai ||4||1||4||
Slave Nanak seeks Your Sanctuary; he is forever and ever a sacrifice to You. ||4||1||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੫
Raag Bilaaval Guru Arjan Dev