Man Anudh Bhaei-aa Mili-aa Har Preethum Suruse Sujun Sunth Pi-aare
ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥
in Section 'Kaaraj Sagal Savaaray' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧
Raag Sarang Guru Amar Das
ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥
Man Anadh Bhaeia Milia Har Preetham Sarasae Sajan Santh Piarae ||
My mind is in ecstasy; I have met my Beloved Lord. My beloved friends, the Saints, are delighted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨
Raag Sarang Guru Amar Das
ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥
Jo Dhhur Milae N Vishhurrehi Kabehoo J Ap Maelae Karatharae ||
Those who are united with the Primal Lord shall never be separated again. The Creator has united them with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩
Raag Sarang Guru Amar Das
ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥
Anthar Sabadh Ravia Gur Paeia Sagalae Dhookh Nivarae ||
The Shabad permeates my inner being, and I have found the Guru; all my sorrows are dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੪
Raag Sarang Guru Amar Das
ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥
Har Sukhadhatha Sadha Salahee Anthar Rakhan Our Dhharae ||
I praise forever the Lord, the Giver of peace; I keep Him enshrined deep within my heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੫
Raag Sarang Guru Amar Das
ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥
Manamukh Thin Kee Bakheelee K Karae J Sachai Sabadh Savarae ||
How can the self-willed manmukh gossip about those who are embellished and exalted in the True Word of the Shabad?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੬
Raag Sarang Guru Amar Das
ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥
Ouna Dhee Ap Path Rakhasee Maera Piara Saranagath Peae Gur Dhuarae ||
My Beloved Himself preserves the honor of those who have come to the Guru's Door seeking Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੭
Raag Sarang Guru Amar Das
ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥
Naanak Guramukh Sae Suhaelae Bheae Mukh Oojal Dharabarae ||2||
O Nanak, the Gurmukhs are filled with joy; their faces are radiant in the Court of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੮
Raag Sarang Guru Amar Das