Man Than Bas Rehe Mere Praan
ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥
in Section 'Har Ras Peevo Bhaa-ee' of Amrit Keertan Gutka.
ਜੈਤਸਰੀ ਮਹਲਾ ੫ ॥
Jaithasaree Mehala 5 ||
Jaitsree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੩੬
Raag Jaitsiri Guru Arjan Dev
ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥
Man Than Bas Rehae Maerae Pran ||
The Lord, my very breath of life, abides in my mind and body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੩੭
Raag Jaitsiri Guru Arjan Dev
ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥੧॥ ਰਹਾਉ ॥
Kar Kirapa Sadhhoo Sang Bhaettae Pooran Purakh Sujan ||1|| Rehao ||
Bless me with Your mercy, and unite me with the Saadh Sangat, the Company of the Holy, O perfect, all-knowing Lord God. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੩੮
Raag Jaitsiri Guru Arjan Dev
ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥
Praem Thagouree Jin Ko Paee Thin Ras Peeao Bharee ||
Those, unto whom You give the intoxicating herb of Your Love, drink in the supreme sublime essence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੩੯
Raag Jaitsiri Guru Arjan Dev
ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮ੍ਹ੍ਹਾ ਰੀ ॥੧॥
Tha Kee Keemath Kehan N Jaee Kudharath Kavan Hamharee ||1||
I cannot describe their value; what power do I have? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੪੦
Raag Jaitsiri Guru Arjan Dev
ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥
Lae Leae Larr Dhas Jan Apunae Oudhharae Oudhharaneharae ||
The Lord attaches His humble servants to the hem of His robe, and they swim across the world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੪੧
Raag Jaitsiri Guru Arjan Dev
ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥
Prabh Simar Simar Simar Sukh Paeiou Naanak Saran Dhuarae ||2||7||11||
Meditating, meditating, meditating in remembrance on God, peace is obtained; Nanak seeks the Sanctuary of Your Door. ||2||7||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੪੨
Raag Jaitsiri Guru Arjan Dev