Meethe Har Gun Gaao Jindhoo Thoon Meethe Har Gun Gaao
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥
in Section 'Har Ras Peevo Bhaa-ee' of Amrit Keertan Gutka.
ਗਉੜੀ ਮਾਝ ਮਹਲਾ ੫ ॥
Gourree Majh Mehala 5 ||
Gauree Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੬
Raag Gauri Guru Arjan Dev
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥
Meethae Har Gun Gao Jindhoo Thoon Meethae Har Gun Gao ||
Sing the Sweet Praises of the Lord, O my soul, sing the Sweet Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੭
Raag Gauri Guru Arjan Dev
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥
Sachae Saethee Rathia Milia Nithhavae Thhao ||1|| Rehao ||
Attuned to the True One, even the homeless find a home. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੮
Raag Gauri Guru Arjan Dev
ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥
Hor Sadh Sabh Fikia Than Man Fika Hoe ||
All other tastes are bland and insipid; through them, the body and mind are rendered insipid as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੯
Raag Gauri Guru Arjan Dev
ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥
Vin Paramaesar Jo Karae Fitt S Jeevan Soe ||1||
Without the Transcendent Lord, what can anyone do? Cursed is his life, and cursed his reputation. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੨੦
Raag Gauri Guru Arjan Dev
ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥
Anchal Gehi Kai Sadhh Ka Tharana Eihu Sansar ||
Grasping the hem of the robe of the Holy Saint, we cross over the world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੨੧
Raag Gauri Guru Arjan Dev
ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥
Parabreham Aradhheeai Oudhharai Sabh Paravar ||2||
Worship and adore the Supreme Lord God, and all your family will be saved as well. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੨੨
Raag Gauri Guru Arjan Dev
ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥
Sajan Bandhh Sumithra So Har Nam Hiradhai Dhaee ||
He is a companion, a relative, and a good friend of mine, who implants the Lord's Name within my heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੨੩
Raag Gauri Guru Arjan Dev
ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥
Aougan Sabh Mittae Kai Paroupakar Karaee ||3||
He washes off all my demerits, and is so generous to me. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੨੪
Raag Gauri Guru Arjan Dev
ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥
Mal Khajana Thhaehu Ghar Har Kae Charan Nidhhan ||
Wealth, treasures, and household are all just ruins; the Lord's Feet are the only treasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੨੫
Raag Gauri Guru Arjan Dev
ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥
Naanak Jachak Dhar Thaerai Prabh Thudhhano Mangai Dhan ||4||4||172||
Nanak is a beggar standing at Your Door, God; he begs for Your charity. ||4||4||172||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੨੬
Raag Gauri Guru Arjan Dev