Mehaa Agan The Thudh Haath Dhe Raakhe Pee Theree Surunaa-ee
ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥
in Section 'Thaeree Aut Pooran Gopalaa' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੦
Raag Suhi Guru Arjan Dev
ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥
Meha Agan Thae Thudhh Hathh Dhae Rakhae Peae Thaeree Saranaee ||
Giving me Your Hand, You saved me from the terrible fire, when I sought Your Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੧
Raag Suhi Guru Arjan Dev
ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥
Thaera Man Than Ridh Anthar Hor Dhoojee As Chukaee ||1||
Deep within my heart, I respect Your strength; I have abandoned all other hopes. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੨
Raag Suhi Guru Arjan Dev
ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥
Maerae Ram Rae Thudhh Chith Aeiai Oubarae ||
O my Sovereign Lord, when You enter my consciousness, I am saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੩
Raag Suhi Guru Arjan Dev
ਤੇਰੀ ਟੇਕ ਭਰਵਾਸਾ ਤੁਮ੍ਰਾ ਜਪਿ ਨਾਮੁ ਤੁਮ੍ਹ੍ਹਾ ਰਾ ਉਧਰੇ ॥੧॥ ਰਹਾਉ ॥
Thaeree Ttaek Bharavasa Thumhara Jap Nam Thumhara Oudhharae ||1|| Rehao ||
You are my support. I count on You. Meditating on You, I am saved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੪
Raag Suhi Guru Arjan Dev
ਅੰਧ ਕੂਪ ਤੇ ਕਾਢਿ ਲੀਏ ਤੁਮ੍ ਆਪਿ ਭਏ ਕਿਰਪਾਲਾ ॥
Andhh Koop Thae Kadt Leeeae Thumh Ap Bheae Kirapala ||
You pulled me up out of the deep, dark pit. You have become merciful to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੫
Raag Suhi Guru Arjan Dev
ਸਾਰਿ ਸਮ੍ਹ੍ਹਾ ਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥
Sar Samhal Sarab Sukh Dheeeae Ap Karae Prathipala ||2||
You care for me, and bless me with total peace; You Yourself cherish me. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੬
Raag Suhi Guru Arjan Dev
ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥
Apanee Nadhar Karae Paramaesar Bandhhan Katt Shhaddaeae ||
The Transcendent Lord has blessed me with His Glance of Grace; breaking my bonds, He has delivered me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੭
Raag Suhi Guru Arjan Dev
ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥
Apanee Bhagath Prabh Ap Karaee Apae Saeva Laeae ||3||
God Himself inspires me to worship Him; He Himself inspires me to serve Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੮
Raag Suhi Guru Arjan Dev
ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥
Bharam Gaeia Bhai Moh Binasae Mittia Sagal Visoora ||
My doubts have gone, my fears and infatuations have been dispelled, and all my sorrows are gone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨੯
Raag Suhi Guru Arjan Dev
ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥
Naanak Dhaeia Karee Sukhadhathai Bhaettia Sathigur Poora ||4||5||52||
O Nanak, the Lord, the Giver of peace has been merciful to me. I have met the Perfect True Guru. ||4||5||52||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੩੦
Raag Suhi Guru Arjan Dev