Melaa Sun Shivuraath Dhaa Baabaa Achul Vutaale Aa-ee
ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ॥
in Section 'Kal Taran Gur Nanak Aayaa' of Amrit Keertan Gutka.
ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ॥
Maela Sun Shivarath Dha Baba Achal Vattalae Aee||
Hearing about the Sivratri fair, Baba (Nanak) came to Achal Batala.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੫ ਪੰ. ੧
Vaaran Bhai Gurdas
ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ॥
Dharashan Vaekhan Karanae Sagalee Oulatt Pee Lokaee||
To have his glimpse the whole humanity swarmed the place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੫ ਪੰ. ੨
Vaaran Bhai Gurdas
ਲਗੀ ਬਰਸਨ ਲਛਮੀ ਰਿਧ ਸਿਧ ਨਉ ਨਿਧਿ ਸਵਾਈ॥
Lagee Barasan Lashhamee Ridhh Sidhh No Nidhh Savaee||
More than riddhis and siddhis, the money started pouring in like rain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੫ ਪੰ. ੩
Vaaran Bhai Gurdas
ਜੋਗੀ ਵੇਖ ਚਲਿਤ੍ਰ ਨੋਂ ਮਨ ਵਿਚ ਰਿਸ਼ਕ ਘਨੇਰੀ ਖਾਈ॥
Jogee Vaekh Chalithr Non Man Vich Rishak Ghanaeree Khaee||
Seeing this miracle, the yogis’ anger was aroused.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੫ ਪੰ. ੪
Vaaran Bhai Gurdas
ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਇਆ ਛਪਾਈ॥
Bhagatheeaan Paee Bhagath An Lotta Jogee Laeia Shhapaee||
When some of the devotees paid obeisance (before Guru Nanak), the yogis’ ire deepened and they hid their metal pot.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੫ ਪੰ. ੫
Vaaran Bhai Gurdas
ਭਗਤੀਆਂ ਗਈ ਭਗਤ ਬੂਲ ਲੋਟੇ ਅੰਦਰ ਸੁਰਤ ਭੁਲਾਈ॥
Bhagatheeaan Gee Bhagath Bool Lottae Andhar Surath Bhulaee||
The devotees having lost their pot forgot their devotion because their attention now was in the pot.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੫ ਪੰ. ੬
Vaaran Bhai Gurdas
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾਂ ਲੁਕਾਈ॥
Baba Janee Jan Purakh Kadtia Lotta Jehan Lukaee||
The omniscient Baba discovered (and handed over) the pot (to devotees).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੫ ਪੰ. ੭
Vaaran Bhai Gurdas
ਵੇਖ ਚਲਿਤ੍ਰ ਜੋਗੀ ਖੁਣਸਾਈ ॥੩੯॥
Vaekh Chalithr Jogee Khunasaee ||a||
Witnessing this the yogis were further enraged
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੫ ਪੰ. ੮
Vaaran Bhai Gurdas