Meraa Mun Eekai Hee Pria Maagai
ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ ॥
in Section 'Dharshan Piasee Dhinas Raath' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੧੭
Raag Sarang Guru Arjan Dev
ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ ॥
Maera Man Eaekai Hee Pria Mangai ||
My mind longs for the One Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੧੮
Raag Sarang Guru Arjan Dev
ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ ॥੧॥ ਰਹਾਉ ॥
Paekh Aeiou Sarab Thhan Dhaes Pria Rom N Samasar Lagai ||1|| Rehao ||
I have looked everywhere in every country, but nothing equals even a hair of my Beloved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੧੯
Raag Sarang Guru Arjan Dev
ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥
Mai Neerae Anik Bhojan Bahu Binjan Thin Sio Dhrisatt N Karai Ruchangai ||
All sorts of delicacies and dainties are placed before me, but I do not even want to look at them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੨੦
Raag Sarang Guru Arjan Dev
ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥੧॥
Har Ras Chahai Pria Pria Mukh Ttaerai Jio Al Kamala Lobhangai ||1||
I long for the sublime essence of the Lord, calling, ""Pri-o! Pri-o! - Beloved! Beloved!"", like the Bumble bee longing for the lotus flower. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੨੧
Raag Sarang Guru Arjan Dev
ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ ॥
Gun Nidhhan Manamohan Lalan Sukhadhaee Sarabangai ||
The Treasure of Virtue, the Enticer of the mind, my Beloved is the Giver of peace to all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੨੨
Raag Sarang Guru Arjan Dev
ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥
Gur Naanak Prabh Pahi Pathaeiou Milahu Sakha Gal Lagai ||2||5||28||
Guru Nanak has led me to You, O God. Join with me, O my Best Friend, and hold me close in Your Embrace. ||2||5||28||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੪ ਪੰ. ੨੩
Raag Sarang Guru Arjan Dev