Meraa Mun Raam Naam Mun Maanee
ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥
in Section 'Keertan Hoaa Rayn Sabhaaee' of Amrit Keertan Gutka.
ਸਾਰਗ ਮਹਲਾ ੪ ॥
Sarag Mehala 4 ||
Saarang, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧
Raag Sarang Guru Ram Das
ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥
Maera Man Ram Nam Man Manee ||
My mind is pleased and appeased by the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨
Raag Sarang Guru Ram Das
ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥
Maerai Heearai Sathigur Preeth Lagaee Man Har Har Kathha Sukhanee ||1|| Rehao ||
The True Guru has implanted divine love within my heart. The Sermon of the Lord, Har, Har, is pleasing to my mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੩
Raag Sarang Guru Ram Das
ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥
Dheen Dhaeial Hovahu Jan Oopar Jan Dhaevahu Akathh Kehanee ||
Please be merciful to Your meek and humble servant; please bless Your humble servant with Your Unspoken Speech.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੪
Raag Sarang Guru Ram Das
ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥
Santh Jana Mil Har Ras Paeia Har Man Than Meeth Laganee ||1||
Meeting with the humble Saints, I have found the sublime essence of the Lord. The Lord seems so sweet to my mind and body. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੫
Raag Sarang Guru Ram Das
ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ ਗੁਰਮਤਿ ਨਾਮੁ ਪਛਾਨੀ ॥
Har Kai Rang Rathae Bairagee Jinh Guramath Nam Pashhanee ||
They alone are unattached, who are imbued with the Lord's Love; through the Guru's Teachings, they realize the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੬
Raag Sarang Guru Ram Das
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥
Purakhai Purakh Milia Sukh Paeia Sabh Chookee Avan Janee ||2||
Meeting with the Primal Being, one finds peace, and one's comings and goings in reincarnation are ended. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੭
Raag Sarang Guru Ram Das
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥
Nainee Birahu Dhaekha Prabh Suamee Rasana Nam Vakhanee ||
With my eyes, I gaze lovingly upon God, my Lord and Master. I chant His Name with my tongue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੮
Raag Sarang Guru Ram Das
ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥
Sravanee Keerathan Suno Dhin Rathee Hiradhai Har Har Bhanee ||3||
With my ears, I listen to the Kirtan of His Praises, day and night. I love the Lord, Har, Har, with all my heart. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੯
Raag Sarang Guru Ram Das
ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥
Panch Jana Gur Vasagath Anae Tho Ounaman Nam Laganee ||
When the Guru helped me to overcome the five thieves, then I found ultimate bliss, attached to the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੦
Raag Sarang Guru Ram Das
ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥
Jan Naanak Har Kirapa Dhharee Har Ramai Nam Samanee ||4||5||
The Lord has showered His Mercy on servant Nanak; he merges in the Lord, in the Name of the Lord. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੧
Raag Sarang Guru Ram Das