Meraa Mun Raathaa Gun Ruvai Man Bhaavai So-ee
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
in Section 'Hai Ko-oo Aiso Humuraa Meeth' of Amrit Keertan Gutka.
ਸੂਹੀ ਮਹਲਾ ੧ ॥
Soohee Mehala 1 ||
Soohee, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੩੯
Raag Suhi Guru Nanak Dev
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
Maera Man Ratha Gun Ravai Man Bhavai Soee ||
My mind is imbued with His Glorious Praises; I chant them, and He is pleasing to my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੦
Raag Suhi Guru Nanak Dev
ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥
Gur Kee Pourree Sach Kee Sacha Sukh Hoee ||
Truth is the ladder to the Guru; climbing up to the True Lord, peace is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੧
Raag Suhi Guru Nanak Dev
ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥
Sukh Sehaj Avai Sach Bhavai Sach Kee Math Kio Ttalai ||
Celestial peace comes; the Truth pleases me. How could these True Teachings ever be erased?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੨
Raag Suhi Guru Nanak Dev
ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥
Eisanan Dhan Sugian Majan Ap Ashhaliou Kio Shhalai ||
He Himself is Undeceivable; how could He ever be deceived by cleansing baths, charity, spiritual wisdom or ritual bathings?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੩
Raag Suhi Guru Nanak Dev
ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥
Parapanch Moh Bikar Thhakae Koorr Kapatt N Dhoee ||
Fraud, attachment and corruption are taken away, as are falsehood, hypocrisy and duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੪
Raag Suhi Guru Nanak Dev
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥
Maera Man Ratha Gun Ravai Man Bhavai Soee ||1||
My mind is imbued with His Glorious Praises; I chant them, and He is pleasing to my mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੫
Raag Suhi Guru Nanak Dev
ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥
Sahib So Salaheeai Jin Karan Keea ||
So praise your Lord and Master, who created the creation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੬
Raag Suhi Guru Nanak Dev
ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥
Mail Lagee Man Mailiai Kinai Anmrith Peea ||
Filth sticks to the polluted mind; how rare are those who drink in the Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੭
Raag Suhi Guru Nanak Dev
ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥
Mathh Anmrith Peea Eihu Man Dheea Gur Pehi Mol Karaeia ||
Churn this Ambrosial Nectar, and drink it in; dedicate this mind to the Guru, and He will value it highly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੮
Raag Suhi Guru Nanak Dev
ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥
Apanarra Prabh Sehaj Pashhatha Ja Man Sachai Laeia ||
I intuitively realized my God, when I linked my mind to the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪੯
Raag Suhi Guru Nanak Dev
ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥
This Nal Gun Gava Jae This Bhava Kio Milai Hoe Paraeia ||
I will sing the Lord's Glorious Praises with Him, if it pleases Him; how could I meet Him by being a stranger to Him?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੦
Raag Suhi Guru Nanak Dev
ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥
Sahib So Salaheeai Jin Jagath Oupaeia ||2||
So praise your Lord and Master, who created the creation. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੧
Raag Suhi Guru Nanak Dev
ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥
Ae Gaeia Kee N Aeiou Kio Avai Jatha ||
When He comes, what else remains behind? How can there be any coming or going then?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੨
Raag Suhi Guru Nanak Dev
ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥
Preetham Sio Man Mania Har Saethee Ratha ||
When the mind is reconciled with its Beloved Lord, it is blended with Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੩
Raag Suhi Guru Nanak Dev
ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥
Sahib Rang Ratha Sach Kee Batha Jin Binb Ka Kott Ousaria ||
True is the speech of one who is imbued with the Love of his Lord and Master, who fashioned the body fortress from a mere bubble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੪
Raag Suhi Guru Nanak Dev
ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥
Panch Bhoo Naeiko Ap Sirandha Jin Sach Ka Pindd Savaria ||
He is the Master of the five elements; He Himself is the Creator Lord. He embellished the body with Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੫
Raag Suhi Guru Nanak Dev
ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥
Ham Avaganiarae Thoo Sun Piarae Thudhh Bhavai Sach Soee ||
I am worthless; please hear me, O my Beloved! Whatever pleases You is True.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੬
Raag Suhi Guru Nanak Dev
ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥
Avan Jana Na Thheeai Sachee Math Hoee ||3||
One who is blessed with true understanding, does not come and go. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੭
Raag Suhi Guru Nanak Dev
ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥
Anjan Thaisa Anjeeai Jaisa Pir Bhavai ||
Apply such an ointment to your eyes, which is pleasing to your Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੮
Raag Suhi Guru Nanak Dev
ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥
Samajhai Soojhai Janeeai Jae Ap Janavai ||
I realize, understand and know Him, only if He Himself causes me to know Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫੯
Raag Suhi Guru Nanak Dev
ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥
Ap Janavai Marag Pavai Apae Manooa Laeveae ||
He Himself shows me the Way, and He Himself leads me to it, attracting my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੦
Raag Suhi Guru Nanak Dev
ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥
Karam Sukaram Karaeae Apae Keemath Koun Abhaeveae ||
He Himself causes us to do good and bad deeds; who can know the value of the Mysterious Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੧
Raag Suhi Guru Nanak Dev
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
Thanth Manth Pakhandd N Jana Ram Ridhai Man Mania ||
I know nothing of Tantric spells, magical mantras and hypocritical rituals; enshrining the Lord within my heart, my mind is satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੨
Raag Suhi Guru Nanak Dev
ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥
Anjan Nam Thisai Thae Soojhai Gur Sabadhee Sach Jania ||4||
The ointment of the Naam, the Name of the Lord, is only understood by one who realizes the Lord, through the Word of the Guru's Shabad. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੩
Raag Suhi Guru Nanak Dev
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥
Sajan Hovan Apanae Kio Par Ghar Jahee ||
I have my own friends; why should I go to the home of a stranger?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੪
Raag Suhi Guru Nanak Dev
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥
Sajan Rathae Sach Kae Sangae Man Mahee ||
My friends are imbued with the True Lord; He is with them, in their minds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੫
Raag Suhi Guru Nanak Dev
ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥ ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥
Man Mahi Sajan Karehi Raleea Karam Dhharam Sabaeia || Athasath Theerathh Punn Pooja Nam Sacha Bhaeia ||
In their minds, these friends celebrate in happiness; all good karma, righteousness and Dharma, the sixty-eight holy places of pilgrimage, charity and worship, are found in the love of the True Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੬
Raag Suhi Guru Nanak Dev
ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥
Ap Sajae Thhap Vaekhai Thisai Bhana Bhaeia ||
He Himself creates, establishes and beholds all, by the Pleasure of His Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੭
Raag Suhi Guru Nanak Dev
ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥
Sajan Rang Rangeelarrae Rang Lal Banaeia ||5||
My friends are happy in the Love of the Lord; they nurture love for their Beloved. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੮
Raag Suhi Guru Nanak Dev
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥
Andhha Agoo Jae Thheeai Kio Padhhar Janai ||
If a blind man is made the leader, how will he know the way?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬੯
Raag Suhi Guru Nanak Dev
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
Ap Musai Math Hoshheeai Kio Rahu Pashhanai ||
He is impaired, and his understanding is inadequate; how will he know the way?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੦
Raag Suhi Guru Nanak Dev
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥
Kio Rahi Javai Mehal Pavai Andhh Kee Math Andhhalee ||
How can he follow the path and reach the Mansion of the Lord's Presence? Blind is the understanding of the blind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੧
Raag Suhi Guru Nanak Dev
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
Vin Nam Har Kae Kashh N Soojhai Andhh Boodda Dhhandhhalee ||
Without the Lord's Name, they cannot see anything; the blind are drowned in worldly entanglements.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੨
Raag Suhi Guru Nanak Dev
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥
Dhin Rath Chanan Chao Oupajai Sabadh Gur Ka Man Vasai ||
Day and night, the Divine Light shines forth and joy wells up, when the Word of the Guru's Shabad abides in the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੩
Raag Suhi Guru Nanak Dev
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
Kar Jorr Gur Pehi Kar Binanthee Rahu Padhhar Gur Dhasai ||6||
With your palms pressed together, pray to the Guru to show you the way. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੪
Raag Suhi Guru Nanak Dev
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥
Man Paradhaesee Jae Thheeai Sabh Dhaes Paraeia ||
If the man becomes a stranger to God, then all the world becomes a stranger to him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੫
Raag Suhi Guru Nanak Dev
ਕਿਸੁ ਪਹਿ ਖੋਲ੍ਉ ਗੰਠੜੀ ਦੂਖੀ ਭਰਿ ਆਇਆ ॥
Kis Pehi Kholho Gantharree Dhookhee Bhar Aeia ||
Unto whom should I tie up and give the bundle of my pains?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੬
Raag Suhi Guru Nanak Dev
ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥
Dhookhee Bhar Aeia Jagath Sabaeia Koun Janai Bidhh Maereea ||
The whole world is overflowing with pain and suffering; who can know the state of my inner self?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੭
Raag Suhi Guru Nanak Dev
ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥
Avanae Javanae Kharae Ddaravanae Thott N Avai Faereea ||
Comings and goings are terrible and dreadful; there is no end to the rounds of reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੮
Raag Suhi Guru Nanak Dev
ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥
Nam Vihoonae Oonae Jhoonae Na Gur Sabadh Sunaeia ||
Without the Naam, he is vacant and sad; he does not listen to the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭੯
Raag Suhi Guru Nanak Dev
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥
Man Paradhaesee Jae Thheeai Sabh Dhaes Paraeia ||7||
If the mind becomes a stranger to God, then all the world becomes a stranger to him. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੦
Raag Suhi Guru Nanak Dev
ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥
Gur Mehalee Ghar Apanai So Bharapur Leena ||
One who finds the Guru's Mansion within the home of his own being, merges in the All-pervading Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੧
Raag Suhi Guru Nanak Dev
ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥
Saevak Saeva Than Karae Sach Sabadh Patheena ||
The sevadar performs selfless service when he is pleased, and confirmed in the True Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੨
Raag Suhi Guru Nanak Dev
ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥
Sabadhae Patheejai Ank Bheejai S Mehal Mehala Antharae ||
Confirmed in the Shabad, with her being softened by devotion, the bride dwells in the Mansion of the Lord's Presence, deep within her being.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੩
Raag Suhi Guru Nanak Dev
ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥
Ap Karatha Karae Soee Prabh Ap Anth Nirantharae ||
The Creator Himself creates; God Himself, in the end, is endless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੪
Raag Suhi Guru Nanak Dev
ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥
Gur Sabadh Maela Than Suhaela Bajanth Anehadh Beena ||
Through the Word of the Guru's Shabad, the mortal is united, and then embellished; the unstruck melody of the sound current resounds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੫
Raag Suhi Guru Nanak Dev
ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥
Gur Mehalee Ghar Apanai So Bharipur Leena ||8||
One who finds the Guru's Mansion within the home of his own being, merges in the All-pervading Lord. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੬
Raag Suhi Guru Nanak Dev
ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥
Keetha Kia Salaheeai Kar Vaekhai Soee ||
Why praise that which is created? Praise instead the One who created it and watches over it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੭
Raag Suhi Guru Nanak Dev
ਤਾ ਕੀ ਕੀਮਤਿ ਨ ਪਵੈ ਜੇ ਲੋਚੈ ਕੋਈ ॥
Tha Kee Keemath N Pavai Jae Lochai Koee ||
His value cannot be estimated, no matter how much one may wish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੮
Raag Suhi Guru Nanak Dev
ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥
Keemath So Pavai Ap Janavai Ap Abhul N Bhuleae ||
He alone can estimate the Lord's value, whom the Lord Himself causes to know. He is not mistaken; He does not make mistakes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮੯
Raag Suhi Guru Nanak Dev
ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥
Jai Jai Kar Karehi Thudhh Bhavehi Gur Kai Sabadh Amuleae ||
He alone celebrates victory, who is pleasing to You, through the Invaluable Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੯੦
Raag Suhi Guru Nanak Dev
ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥
Heeno Neech Karo Baenanthee Sach N Shhoddo Bhaee ||
I am lowly and abject - I offer my prayer; may I never forsake the True Name, O Sibling of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੯੧
Raag Suhi Guru Nanak Dev
ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥
Naanak Jin Kar Dhaekhia Dhaevai Math Saee ||9||2||5||
O Nanak, the One who created the creation, watches over it; He alone bestows understanding. ||9||2||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੯੨
Raag Suhi Guru Nanak Dev