Mere Mun Sev Suful Har Ghaal
ਮੇਰੇ ਮਨ ਸੇਵ ਸਫਲ ਹਰਿ ਘਾਲ ॥
in Section 'Maanas Outhar Dhaar Dars Dekhae He' of Amrit Keertan Gutka.
ਨਟ ਨਾਰਾਇਨ ਮਹਲਾ ੪ ਪੜਤਾਲ
Natt Naraein Mehala 4 Parrathala
Nat Naaraayan, Fourth Mehl, Partaal:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੨
Raag Nat Narain Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੩
Raag Nat Narain Guru Ram Das
ਮੇਰੇ ਮਨ ਸੇਵ ਸਫਲ ਹਰਿ ਘਾਲ ॥
Maerae Man Saev Safal Har Ghal ||
O my mind, serve the Lord, and receive the fruits of your rewards.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੪
Raag Nat Narain Guru Ram Das
ਲੇ ਗੁਰ ਪਗ ਰੇਨ ਰਵਾਲ ॥
Lae Gur Pag Raen Raval ||
Receive the dust of the Guru's feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੫
Raag Nat Narain Guru Ram Das
ਸਭਿ ਦਲਿਦ ਭੰਜਿ ਦੁਖ ਦਾਲ ॥
Sabh Dhalidh Bhanj Dhukh Dhal ||
All poverty will be eliminated, and your pains will disappear.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੬
Raag Nat Narain Guru Ram Das
ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥
Har Ho Ho Ho Nadhar Nihal ||1|| Rehao ||
The Lord shall bless you with His Glance of Grace, and you shall be enraptured. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੭
Raag Nat Narain Guru Ram Das
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥
Har Ka Grihu Har Ap Savariou Har Rang Rang Mehal Baeanth Lal Lal Har Lal ||
The Lord Himself embellishes His household. The Lord's Mansion of Love is studded with countless jewels, the jewels of the Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੮
Raag Nat Narain Guru Ram Das
ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥
Har Apanee Kirapa Karee Ap Grihi Aeiou Ham Har Kee Gur Keeee Hai Baseethee Ham Har Dhaekhae Bhee Nihal Nihal Nihal Nihal ||1||
The Lord Himself has granted His Grace, and He has come into my home.The Guru is my advocate before the Lord. Gazing upon the Lord, I have become blissful, blissful, blissful. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੯
Raag Nat Narain Guru Ram Das
ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥
Har Avathae Kee Khabar Gur Paee Man Than Anadho Anandh Bheae Har Avathae Sunae Maerae Lal Har Lal ||
From the Guru, I received news of the Lord's arrival. My mind and body became ecstatic and blissful, hearing of the arrival of the Lord, my Beloved Love, my Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੦
Raag Nat Narain Guru Ram Das
ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥
Jan Naanak Har Har Milae Bheae Galathan Hal Nihal Nihal ||2||1||7||
Servant Nanak has met with the Lord, Har, Har; he is intoxicated, enraptured, enraptured. ||2||1||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨੧
Raag Nat Narain Guru Ram Das