Mere Mun Suran Prubhoo Sukh Paaee
ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥
in Section 'Hor Beanth Shabad' of Amrit Keertan Gutka.
ਗਉੜੀ ਪੂਰਬੀ ਮਹਲਾ ੫ ॥
Gourree Poorabee Mehala 5 ||
Gauree Poorbee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧
Raag Gauri Guru Arjan Dev
ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥
Maerae Man Saran Prabhoo Sukh Paeae ||
O my mind, in the Sanctuary of God, peace is found.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੨
Raag Gauri Guru Arjan Dev
ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥
Ja Dhin Bisarai Pran Sukhadhatha So Dhin Jath Ajaeae ||1|| Rehao ||
That day, when the Giver of life and peace is forgotten - that day passes uselessly. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੩
Raag Gauri Guru Arjan Dev
ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥
Eaek Rain Kae Pahun Thum Aeae Bahu Jug As Badhhaeae ||
You have come as a guest for one short night, and yet you hope to live for many ages.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੪
Raag Gauri Guru Arjan Dev
ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥
Grih Mandhar Sanpai Jo Dheesai Jio Tharavar Kee Shhaeae ||1||
Households, mansions and wealth - whatever is seen, is like the shade of a tree. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੫
Raag Gauri Guru Arjan Dev
ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥
Than Maera Sanpai Sabh Maeree Bag Milakh Sabh Jaeae ||
My body, wealth, and all my gardens and property shall all pass away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੬
Raag Gauri Guru Arjan Dev
ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥
Dhaevanehara Bisariou Thakur Khin Mehi Hoth Paraeae ||2||
You have forgotten your Lord and Master, the Great Giver. In an instant, these shall belong to somebody else. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੭
Raag Gauri Guru Arjan Dev
ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥
Pehirai Baga Kar Eisanana Choa Chandhan Laeae ||
You wear white clothes and take cleansing baths, and anoint yourself with sandalwood oil.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੮
Raag Gauri Guru Arjan Dev
ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ॥੩॥
Nirabho Nirankar Nehee Cheenia Jio Hasathee Navaeae ||3||
But you do not remember the Fearless, Formless Lord - you are like an elephant bathing in the mud. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੯
Raag Gauri Guru Arjan Dev
ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥
Jo Hoe Kirapal Th Sathigur Maelai Sabh Sukh Har Kae Naeae ||
When God becomes merciful, He leads you to meet the True Guru; all peace is in the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੦
Raag Gauri Guru Arjan Dev
ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥੪॥੧੪॥੧੫੨॥
Mukath Bhaeia Bandhhan Gur Kholae Jan Naanak Har Gun Gaeae ||4||14||152||
The Guru has liberated me from bondage; servant Nanak sings the Glorious Praises of the Lord. ||4||14||152||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੭ ਪੰ. ੧੧
Raag Gauri Guru Arjan Dev