Mil Har Jus Gaa-ee-ai Haa
ਮਿਲਿ ਹਰਿ ਜਸੁ ਗਾਈਐ ਹਾਂ ॥
in Section 'Keertan Hoaa Rayn Sabhaaee' of Amrit Keertan Gutka.
ਆਸਾਵਰੀ ਮਹਲਾ ੫ ॥
Asavaree Mehala 5 ||
Aasaavaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੩
Raag Asa Guru Arjan Dev
ਮਿਲਿ ਹਰਿ ਜਸੁ ਗਾਈਐ ਹਾਂ ॥
Mil Har Jas Gaeeai Han ||
Meeting together, let us sing the Praises of the Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੪
Raag Asa Guru Arjan Dev
ਪਰਮ ਪਦੁ ਪਾਈਐ ਹਾਂ ॥
Param Padh Paeeai Han ||
And attain the supreme state.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੫
Raag Asa Guru Arjan Dev
ਉਆ ਰਸ ਜੋ ਬਿਧੇ ਹਾਂ ॥
Oua Ras Jo Bidhhae Han ||
Those who obtain that sublime essence,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੬
Raag Asa Guru Arjan Dev
ਤਾ ਕਉ ਸਗਲ ਸਿਧੇ ਹਾਂ ॥
Tha Ko Sagal Sidhhae Han ||
Obtain all of the spiritual powers of the Siddhas.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੭
Raag Asa Guru Arjan Dev
ਅਨਦਿਨੁ ਜਾਗਿਆ ਹਾਂ ॥
Anadhin Jagia Han ||
They remain awake and aware night and day;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੮
Raag Asa Guru Arjan Dev
ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥
Naanak Baddabhagia Maerae Mana ||1|| Rehao ||
Nanak, they are blessed by great good fortune, O my mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੯
Raag Asa Guru Arjan Dev
ਸੰਤ ਪਗ ਧੋਈਐ ਹਾਂ ॥
Santh Pag Dhhoeeai Han ||
Let us wash the feet of the Saints;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੦
Raag Asa Guru Arjan Dev
ਦੁਰਮਤਿ ਖੋਈਐ ਹਾਂ ॥
Dhuramath Khoeeai Han ||
Our evil-mindedness shall be cleansed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੧
Raag Asa Guru Arjan Dev
ਦਾਸਹ ਰੇਨੁ ਹੋਇ ਹਾਂ ॥
Dhaseh Raen Hoe Han ||
Becoming the dust of the feet of the Lord's slaves,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੨
Raag Asa Guru Arjan Dev
ਬਿਆਪੈ ਦੁਖੁ ਨ ਕੋਇ ਹਾਂ ॥
Biapai Dhukh N Koe Han ||
One shall not be afflicted with pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੩
Raag Asa Guru Arjan Dev
ਭਗਤਾਂ ਸਰਨਿ ਪਰੁ ਹਾਂ ॥
Bhagathan Saran Par Han ||
Taking to the Sanctuary of His devotees,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੪
Raag Asa Guru Arjan Dev
ਜਨਮਿ ਨ ਕਦੇ ਮਰੁ ਹਾਂ ॥
Janam N Kadhae Mar Han ||
He is no longer subject to birth and death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੫
Raag Asa Guru Arjan Dev
ਅਸਥਿਰੁ ਸੇ ਭਏ ਹਾਂ ॥
Asathhir Sae Bheae Han ||
They alone become eternal,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੬
Raag Asa Guru Arjan Dev
ਹਰਿ ਹਰਿ ਜਿਨ੍ ਜਪਿ ਲਏ ਮੇਰੇ ਮਨਾ ॥੧॥
Har Har Jinh Jap Leae Maerae Mana ||1||
Who chant the Name of the Lord, Har, Har, O my mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੭
Raag Asa Guru Arjan Dev
ਸਾਜਨੁ ਮੀਤੁ ਤੂੰ ਹਾਂ ॥
Sajan Meeth Thoon Han ||
You are my Friend, my Best Friend.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੮
Raag Asa Guru Arjan Dev
ਨਾਮੁ ਦ੍ਰਿੜਾਇ ਮੂੰ ਹਾਂ ॥
Nam Dhrirrae Moon Han ||
Please, implant the Naam, the Name of the Lord, within me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩੯
Raag Asa Guru Arjan Dev
ਤਿਸੁ ਬਿਨੁ ਨਾਹਿ ਕੋਇ ਹਾਂ ॥
This Bin Nahi Koe Han ||
Without Him, there is not any other.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੪੦
Raag Asa Guru Arjan Dev
ਮਨਹਿ ਅਰਾਧਿ ਸੋਇ ਹਾਂ ॥
Manehi Aradhh Soe Han ||
Within my mind, I worship Him in adoration.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੪੧
Raag Asa Guru Arjan Dev
ਨਿਮਖ ਨ ਵੀਸਰੈ ਹਾਂ ॥
Nimakh N Veesarai Han ||
I do not forget Him, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੪੨
Raag Asa Guru Arjan Dev
ਤਿਸੁ ਬਿਨੁ ਕਿਉ ਸਰੈ ਹਾਂ ॥
This Bin Kio Sarai Han ||
How can I live without Him?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੪੩
Raag Asa Guru Arjan Dev
ਗੁਰ ਕਉ ਕੁਰਬਾਨੁ ਜਾਉ ਹਾਂ ॥
Gur Ko Kuraban Jao Han ||
I am a sacrifice to the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੪੪
Raag Asa Guru Arjan Dev
ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥
Naanak Japae Nao Maerae Mana ||2||5||161||
Nanak, chant the Name, O my mind. ||2||5||161||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੪੫
Raag Asa Guru Arjan Dev