Mil Maath Pithaa Pind Kumaaei-aa
ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥
in Section 'Hor Beanth Shabad' of Amrit Keertan Gutka.
ਮਾਰੂ ਮਹਲਾ ੧ ॥
Maroo Mehala 1 ||
Maaroo, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧
Raag Maaroo Guru Nanak Dev
ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥
Mil Math Pitha Pindd Kamaeia ||
The union of the mother and father brings the body into being.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੨
Raag Maaroo Guru Nanak Dev
ਤਿਨਿ ਕਰਤੈ ਲੇਖੁ ਲਿਖਾਇਆ ॥
Thin Karathai Laekh Likhaeia ||
The Creator inscribes upon it the inscription of its destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੩
Raag Maaroo Guru Nanak Dev
ਲਿਖੁ ਦਾਤਿ ਜੋਤਿ ਵਡਿਆਈ ॥
Likh Dhath Joth Vaddiaee ||
According to this inscription, gifts, light and glorious greatness are received.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੪
Raag Maaroo Guru Nanak Dev
ਮਿਲਿ ਮਾਇਆ ਸੁਰਤਿ ਗਵਾਈ ॥੧॥
Mil Maeia Surath Gavaee ||1||
Joining with Maya, the spiritual consciousness is lost. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੫
Raag Maaroo Guru Nanak Dev
ਮੂਰਖ ਮਨ ਕਾਹੇ ਕਰਸਹਿ ਮਾਣਾ ॥
Moorakh Man Kahae Karasehi Mana ||
O foolish mind, why are you so proud?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੬
Raag Maaroo Guru Nanak Dev
ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥
Outh Chalana Khasamai Bhana ||1|| Rehao ||
You shall have to arise and depart when it pleases your Lord and Master. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੭
Raag Maaroo Guru Nanak Dev
ਤਜਿ ਸਾਦ ਸਹਜ ਸੁਖੁ ਹੋਈ ॥
Thaj Sadh Sehaj Sukh Hoee ||
Abandon the tastes of the world, and find intuitive peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੮
Raag Maaroo Guru Nanak Dev
ਘਰ ਛਡਣੇ ਰਹੈ ਨ ਕੋਈ ॥
Ghar Shhaddanae Rehai N Koee ||
All must abandon their worldly homes; no one remains here forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੯
Raag Maaroo Guru Nanak Dev
ਕਿਛੁ ਖਾਜੈ ਕਿਛੁ ਧਰਿ ਜਾਈਐ ॥
Kishh Khajai Kishh Dhhar Jaeeai ||
Eat some, and save the rest,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੦
Raag Maaroo Guru Nanak Dev
ਜੇ ਬਾਹੁੜਿ ਦੁਨੀਆ ਆਈਐ ॥੨॥
Jae Bahurr Dhuneea Aeeai ||2||
If you are destined to return to the world again. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੧
Raag Maaroo Guru Nanak Dev
ਸਜੁ ਕਾਇਆ ਪਟੁ ਹਢਾਏ ॥
Saj Kaeia Patt Hadtaeae ||
He adorns his body and ress in silk robes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੨
Raag Maaroo Guru Nanak Dev
ਫੁਰਮਾਇਸਿ ਬਹੁਤੁ ਚਲਾਏ ॥
Furamaeis Bahuth Chalaeae ||
He issues all sorts of commands.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੩
Raag Maaroo Guru Nanak Dev
ਕਰਿ ਸੇਜ ਸੁਖਾਲੀ ਸੋਵੈ ॥
Kar Saej Sukhalee Sovai ||
Preparing his comfortable bed, he sleeps.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੪
Raag Maaroo Guru Nanak Dev
ਹਥੀ ਪਉਦੀ ਕਾਹੇ ਰੋਵੈ ॥੩॥
Hathhee Poudhee Kahae Rovai ||3||
When he falls into the hands of the Messenger of Death, what good does it do to cry out? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੫
Raag Maaroo Guru Nanak Dev
ਘਰ ਘੁੰਮਣਵਾਣੀ ਭਾਈ ॥
Ghar Ghunmanavanee Bhaee ||
Household affairs are whirlpools of entanglements, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੬
Raag Maaroo Guru Nanak Dev
ਪਾਪ ਪਥਰ ਤਰਣੁ ਨ ਜਾਈ ॥
Pap Pathhar Tharan N Jaee ||
Sin is a stone which does not float.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੭
Raag Maaroo Guru Nanak Dev
ਭਉ ਬੇੜਾ ਜੀਉ ਚੜਾਊ ॥
Bho Baerra Jeeo Charraoo ||
So let the Fear of God be the boat to carry your soul across.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੮
Raag Maaroo Guru Nanak Dev
ਕਹੁ ਨਾਨਕ ਦੇਵੈ ਕਾਹੂ ॥੪॥੨॥
Kahu Naanak Dhaevai Kahoo ||4||2||
Says Nanak, rare are those who are blessed with this Boat. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੩ ਪੰ. ੧੯
Raag Maaroo Guru Nanak Dev