Mil Sathigur Subh Dhukh Gaei-aa Har Sukh Vasi-aa Man Aae
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥
in Section 'Hor Beanth Shabad' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧
Sri Raag Guru Arjan Dev
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥
Mil Sathigur Sabh Dhukh Gaeia Har Sukh Vasia Man Ae ||
Meeting the True Guru, all my sufferings have ended, and the Peace of the Lord has come to dwell within my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੨
Sri Raag Guru Arjan Dev
ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥
Anthar Joth Pragaseea Eaekas Sio Liv Lae ||
The Divine Light illuminates my inner being, and I am lovingly absorbed in the One.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੩
Sri Raag Guru Arjan Dev
ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥
Mil Sadhhoo Mukh Oojala Poorab Likhia Pae ||
Meeting with the Holy Saint, my face is radiant; I have realized my pre-ordained destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੪
Sri Raag Guru Arjan Dev
ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥
Gun Govindh Nith Gavanae Niramal Sachai Nae ||1||
I constantly sing the Glories of the Lord of the Universe. Through the True Name, I have become spotlessly pure. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੫
Sri Raag Guru Arjan Dev
ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥
Maerae Man Gur Sabadhee Sukh Hoe ||
O my mind, you shall find peace through the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੬
Sri Raag Guru Arjan Dev
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥
Gur Poorae Kee Chakaree Birathha Jae N Koe ||1|| Rehao ||
Working for the Perfect Guru, no one goes away empty-handed. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੭
Sri Raag Guru Arjan Dev
ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥
Man Keea Eishhan Pooreea Paeia Nam Nidhhan ||
The desires of the mind are fulfilled, when the Treasure of the Naam, the Name of the Lord, is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੮
Sri Raag Guru Arjan Dev
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥
Antharajamee Sadha Sang Karanaihar Pashhan ||
The Inner-knower, the Searcher of hearts, is always with you; recognize Him as the Creator.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੯
Sri Raag Guru Arjan Dev
ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥
Gur Parasadhee Mukh Oojala Jap Nam Dhan Eisanan ||
By Guru's Grace, your face shall be radiant. Chanting the Naam, you shall receive the benefits of giving charity and taking cleansing baths.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੦
Sri Raag Guru Arjan Dev
ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥
Kam Krodhh Lobh Binasia Thajia Sabh Abhiman ||2||
Sexual desire, anger and greed are eliminated, and all egotistical pride is abandoned. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੧
Sri Raag Guru Arjan Dev
ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥
Paeia Laha Labh Nam Pooran Hoeae Kam ||
The Profit of the Naam is obtained, and all affairs are brought to fruition.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੨
Sri Raag Guru Arjan Dev
ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥
Kar Kirapa Prabh Maelia Dheea Apana Nam ||
In His Mercy, God unites us with Himself, and He blesses us with the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੩
Sri Raag Guru Arjan Dev
ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥
Avan Jana Rehi Gaeia Ap Hoa Miharavan ||
My comings and goings in reincarnation have come to an end; He Himself has bestowed His Mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੪
Sri Raag Guru Arjan Dev
ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥
Sach Mehal Ghar Paeia Gur Ka Sabadh Pashhan ||3||
I have obtained my home in the True Mansion of His Presence, realizing the Word of the Guru's Shabad. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੫
Sri Raag Guru Arjan Dev
ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥
Bhagath Jana Ko Rakhadha Apanee Kirapa Dhhar ||
His humble devotees are protected and saved; He Himself showers His Blessings upon us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੬
Sri Raag Guru Arjan Dev
ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥
Halath Palath Mukh Oojalae Sachae Kae Gun Sar ||
In this world and in the world hereafter, radiant are the faces of those who cherish and enshrine the Glories of the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੭
Sri Raag Guru Arjan Dev
ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥
Ath Pehar Gun Saradhae Rathae Rang Apar ||
Twenty-four hours a day, they lovingly dwell upon His Glories; they are imbued with His Infinite Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੮
Sri Raag Guru Arjan Dev
ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥
Parabreham Sukh Sagaro Naanak Sadh Balihar ||4||11||81||
Nanak is forever a sacrifice to the Supreme Lord God, the Ocean of Peace. ||4||11||81||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੯ ਪੰ. ੧੯
Sri Raag Guru Arjan Dev