Miluhu Pi-aare Jee-aa
ਮਿਲਹੁ ਪਿਆਰੇ ਜੀਆ ॥
in Section 'Gur Sikhaa Kee Har Dhoor Dhe' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੧੨
Raag Gauri Guru Arjan Dev
ਮਿਲਹੁ ਪਿਆਰੇ ਜੀਆ ॥
Milahu Piarae Jeea ||
Meet with me, O my Dear Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੧੩
Raag Gauri Guru Arjan Dev
ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥
Prabh Keea Thumara Thheea ||1|| Rehao ||
O God, whatever You do - that alone happens. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੧੪
Raag Gauri Guru Arjan Dev
ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥
Anik Janam Bahu Jonee Bhramia Bahur Bahur Dhukh Paeia ||
Wandering around through countless incarnations, I endured pain and suffering in so many lives, over and over again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੧੫
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
Thumaree Kirapa Thae Manukh Dhaeh Paee Hai Dhaehu Dharas Har Raeia ||1||
By Your Grace, I obtained this human body; grant me the Blessed Vision of Your Darshan, O Sovereign Lord King. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੧੬
Raag Gauri Guru Arjan Dev
ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥
Soee Hoa Jo This Bhana Avar N Kin Hee Keetha ||
That which pleases His Will has come to pass; no one else can do anything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੧੭
Raag Gauri Guru Arjan Dev
ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥
Thumarai Bhanai Bharam Mohi Mohia Jagath Nahee Sootha ||2||
By Your Will, enticed by the illusion of emotional attachment, the people are asleep; they do not wake up. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੧੮
Raag Gauri Guru Arjan Dev
ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥
Bino Sunahu Thum Pranapath Piarae Kirapa Nidhh Dhaeiala ||
Please hear my prayer, O Lord of Life, O Beloved, Ocean of mercy and compassion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੧੯
Raag Gauri Guru Arjan Dev
ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥
Rakh Laehu Pitha Prabh Maerae Anathheh Kar Prathipala ||3||
Save me, O my Father God. I am an orphan - please, cherish me! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੨੦
Raag Gauri Guru Arjan Dev
ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥
Jis No Thumehi Dhikhaeiou Dharasan Sadhhasangath Kai Pashhai ||
You reveal the Blessed Vision of Your Darshan, for the sake of the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੨੧
Raag Gauri Guru Arjan Dev
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥
Kar Kirapa Dhhoor Dhaehu Santhan Kee Sukh Naanak Eihu Bashhai ||4||9||130||
Grant Your Grace, and bless us with the dust of the feet of the Saints; Nanak yearns for this peace. ||4||9||130||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮ ਪੰ. ੨੨
Raag Gauri Guru Arjan Dev