Miruthuk Ko Paaeiou Than Saasaa Bishuruth Aan Milaaei-aa
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥
in Section 'Kaaraj Sagal Savaaray' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧
Raag Sorath Guru Arjan Dev
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥
Mirathak Ko Paeiou Than Sasa Bishhurath An Milaeia ||
He infuses the breath into the dead bodies, and he reunited the separated ones.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੨
Raag Sorath Guru Arjan Dev
ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥
Pasoo Paraeth Mugadhh Bheae Srothae Har Nama Mukh Gaeia ||1||
Even beasts, demons and fools become attentive listeners, when He sings the Praises of the Lord's Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੩
Raag Sorath Guru Arjan Dev
ਪੂਰੇ ਗੁਰ ਕੀ ਦੇਖੁ ਵਡਾਈ ॥
Poorae Gur Kee Dhaekh Vaddaee ||
Behold the glorious greatness of the Perfect Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੪
Raag Sorath Guru Arjan Dev
ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥
Tha Kee Keemath Kehan N Jaee || Rehao ||
His worth cannot be described. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੫
Raag Sorath Guru Arjan Dev
ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥
Dhookh Sog Ka Dtahiou Ddaera Anadh Mangal Bisarama ||
He has demolished the abode of sorrow and disease, and brought bliss, joy and happiness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੬
Raag Sorath Guru Arjan Dev
ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥
Man Banshhath Fal Milae Achintha Pooran Hoeae Kama ||2||
He effortlessly awards the fruits of the mind's desire, and all works are brought to perfection. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੭
Raag Sorath Guru Arjan Dev
ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥
Eeha Sukh Agai Mukh Oojal Mitt Geae Avan Janae ||
He finds peace in this world, and his face is radiant in the world hereafter; his comings and goings are finished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੮
Raag Sorath Guru Arjan Dev
ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥
Nirabho Bheae Hiradhai Nam Vasia Apunae Sathigur Kai Man Bhanae ||3||
He becomes fearless, and his heart is filled with the Naam, the Name of the Lord; his mind is pleasing to the True Guru. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੯
Raag Sorath Guru Arjan Dev
ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥
Oothath Baithath Har Gun Gavai Dhookh Dharadh Bhram Bhaga ||
Standing up and sitting down, he sings the Glorious Praises of the Lord; his pain, sorrow and doubt are dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੦
Raag Sorath Guru Arjan Dev
ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥
Kahu Naanak Tha Kae Poor Karanma Ja Ka Gur Charanee Man Laga ||4||10||21||
Says Nanak, his karma is perfect; his mind is attached to the Guru's feet. ||4||10||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੧
Raag Sorath Guru Arjan Dev