Mith Bolurraa Jee Har Sujun Su-aamee Moraa
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
in Section 'Ath Sundar Manmohan Piare' of Amrit Keertan Gutka.
ਰਾਗੁ ਸੂਹੀ ਮਹਲਾ ੫ ਛੰਤ
Rag Soohee Mehala 5 Shhantha
Soohee, Fifth Mehl, Chhant:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧
Raag Suhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨
Raag Suhi Guru Arjan Dev
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
Mith Bolarra Jee Har Sajan Suamee Mora ||
My Dear Lord and Master, my Friend, speaks so sweetly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩
Raag Suhi Guru Arjan Dev
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
Ho Sanmal Thhakee Jee Ouhu Kadhae N Bolai Koura ||
I have grown weary of testing Him, but still, He never speaks harshly to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪
Raag Suhi Guru Arjan Dev
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
Kourra Bol N Janai Pooran Bhagavanai Aougan Ko N Chitharae ||
He does not know any bitter words; the Perfect Lord God does not even consider my faults and demerits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫
Raag Suhi Guru Arjan Dev
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
Pathith Pavan Har Biradh Sadhaeae Eik Thil Nehee Bhannai Ghalae ||
It is the Lord's natural way to purify sinners; He does not overlook even an iota of service.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬
Raag Suhi Guru Arjan Dev
ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥
Ghatt Ghatt Vasee Sarab Nivasee Naerai Hee Thae Naera ||
He dwells in each and every heart, pervading everywhere; He is the nearest of the near.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭
Raag Suhi Guru Arjan Dev
ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥
Naanak Dhas Sadha Saranagath Har Anmrith Sajan Maera ||1||
Slave Nanak seeks His Sanctuary forever; the Lord is my Ambrosial Friend. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੮
Raag Suhi Guru Arjan Dev
ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥
Ho Bisam Bhee Jee Har Dharasan Dhaekh Apara ||
I am wonder-struck, gazing upon the incomparable Blessed Vision of the Lord's Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੯
Raag Suhi Guru Arjan Dev
ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥
Maera Sundhar Suamee Jee Ho Charan Kamal Pag Shhara ||
My Dear Lord and Master is so beautiful; I am the dust of His Lotus Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੦
Raag Suhi Guru Arjan Dev
ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥
Prabh Paekhath Jeeva Thandtee Thheeva This Jaevadd Avar N Koee ||
Gazing upon God, I live, and I am at peace; no one else is as great as He is.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੧
Raag Suhi Guru Arjan Dev
ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥
Adh Anth Madhh Prabh Ravia Jal Thhal Meheeal Soee ||
Present at the beginning, end and middle of time, He pervades the sea, the land and the sky.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੨
Raag Suhi Guru Arjan Dev
ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥
Charan Kamal Jap Sagar Tharia Bhavajal Outharae Para ||
Meditating on His Lotus Feet, I have crossed over the sea, the terrifying world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੩
Raag Suhi Guru Arjan Dev
ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥
Naanak Saran Pooran Paramaesur Thaera Anth N Paravara ||2||
Nanak seeks the Sanctuary of the Perfect Transcendent Lord; You have no end or limitation, Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੪
Raag Suhi Guru Arjan Dev
ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥
Ho Nimakh N Shhodda Jee Har Preetham Pran Adhharo ||
I shall not forsake, even for an instant, my Dear Beloved Lord, the Support of the breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੫
Raag Suhi Guru Arjan Dev
ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥
Gur Sathigur Kehia Jee Sacha Agam Beecharo ||
The Guru, the True Guru, has instructed me in the contemplation of the True, Inaccessible Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੬
Raag Suhi Guru Arjan Dev
ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥
Mil Sadhhoo Dheena Tha Nam Leena Janam Maran Dhukh Nathae ||
Meeting with the humble, Holy Saint, I obtained the Naam, the Name of the Lord, and the pains of birth and death left me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੭
Raag Suhi Guru Arjan Dev
ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥
Sehaj Sookh Anandh Ghanaerae Houmai Binathee Gathae ||
I have been blessed with peace, poise and abundant bliss, and the knot of egotism has been untied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੮
Raag Suhi Guru Arjan Dev
ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥
Sabh Kai Madhh Sabh Hoo Thae Bahar Rag Dhokh Thae Niaro ||
He is inside all, and outside of all; He is untouched by love or hate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੧੯
Raag Suhi Guru Arjan Dev
ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥
Naanak Dhas Gobindh Saranaee Har Preetham Manehi Sadhharo ||3||
Slave Nanak has entered the Sanctuary of the Lord of the Universe; the Beloved Lord is the Support of the mind. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੦
Raag Suhi Guru Arjan Dev
ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥
Mai Khojath Khojath Jee Har Nihachal S Ghar Paeia ||
I searched and searched, and found the immovable, unchanging home of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੧
Raag Suhi Guru Arjan Dev
ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥
Sabh Adhhrav Ddithae Jeeo Tha Charan Kamal Chith Laeia ||
I have seen that everything is transitory and perishable, and so I have linked my consciousness to the Lotus Feet of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੨
Raag Suhi Guru Arjan Dev
ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥
Prabh Abinasee Ho This Kee Dhasee Marai N Avai Jaeae ||
God is eternal and unchanging, and I am just His hand-maiden; He does not die, or come and go in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੩
Raag Suhi Guru Arjan Dev
ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥
Dhharam Arathh Kam Sabh Pooran Man Chindhee Eishh Pujaeae ||
He is overflowing with Dharmic faith, wealth and success; He fulfills the desires of the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੪
Raag Suhi Guru Arjan Dev
ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥
Srath Simrith Gun Gavehi Karathae Sidhh Sadhhik Mun Jan Dhhiaeia ||
The Vedas and the Simritees sing the Praises of the Creator, while the Siddhas, seekers and silent sages meditate on Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੫
Raag Suhi Guru Arjan Dev
ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥
Naanak Saran Kirapa Nidhh Suamee Vaddabhagee Har Har Gaeia ||4||1||11||
Nanak has entered the Sanctuary of his Lord and Master, the treasure of mercy; by great good fortune, he sings the Praises of the Lord, Har, Har. ||4||1||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੬
Raag Suhi Guru Arjan Dev