Mithr Pi-aare Noo Haal Mureedhaa Dhaa Kehinaa
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
in Section 'Suthree So Sho Dit' of Amrit Keertan Gutka.
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
Mithr Piarae Noon Hal Mureedha Dha Kehina ||
Please tell the dear friend - the Lord - the plight of his disciples.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧
Dasam Paathshaah Guru Gobind Singh
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਹਹਿਣਾ ॥
Thudhh Bin Rog Rajaeea Dha Oudtan Nag Nivasa Dhae Hehina ||
Without you the use of rich blankets is like a disease for us and the comfort of the house is like living with snakes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੨
Dasam Paathshaah Guru Gobind Singh
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
Sool Surahee Khanjar Piala Bing Kasaeeaan Dha Sehina ||
Our water pitchers are like stakes of torture and our cups have edges like daggers. Your neglect is like the suffering of animals at the hands of butchers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੩
Dasam Paathshaah Guru Gobind Singh
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ ॥
Yararrae Dha Sanoon Sathhar Changa Bhath Khaerria Dha Rehina ||
Our Beloved Lord's straw bed is more pleasing to us than living in costly furnace-like mansions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੪
Dasam Paathshaah Guru Gobind Singh