Mithru Pi-aaraa Naanuk Jee Mai Shad Guvaaei-aa Rung Kusunbhai Bhulee
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥
in Section 'Kal Taran Gur Nanak Aayaa' of Amrit Keertan Gutka.
ਸਲੋਕ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੦ ਪੰ. ੧੦
Raag Raamkali Guru Arjan Dev
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥
Mithra Piara Naanak Jee Mai Shhadd Gavaeia Rang Kasunbhai Bhulee ||
I abandoned and lost my Beloved Friend, O Nanak; I was fooled by the transitory color of the safflower, which fades away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੦ ਪੰ. ੧੧
Raag Raamkali Guru Arjan Dev
ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥
Tho Sajan Kee Mai Keem N Poudhee Ho Thudhh Bin Adt N Lehadhee ||1||
I did not know Your value, O my Friend; without You, I am not worth even half a shell. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੦ ਪੰ. ੧੨
Raag Raamkali Guru Arjan Dev
Goto Page