Moh Mulun Needh The Shutukee Koun Anugruhu Bhaeiou Ree
ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥
in Section 'Sube Kanthai Rutheeaa Meh Duhagun Keth' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੨੫
Raag Asa Guru Arjan Dev
ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥
Moh Malan Needh Thae Shhuttakee Koun Anugrahu Bhaeiou Ree ||
You have avoided the slumber of attachment and impurity - by whose favor has this happened?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੨੬
Raag Asa Guru Arjan Dev
ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥
Meha Mohanee Thudhh N Viapai Thaera Alas Keha Gaeiou Ree ||1|| Rehao ||
The great enticer does not affect you. Where has your laziness gone? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੨੭
Raag Asa Guru Arjan Dev
ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ ॥
Kam Krodhh Ahankar Gakharo Sanjam Koun Shhuttiou Ree ||
How have you escaped from the treachery of sexual desire, anger and egotism?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੨੮
Raag Asa Guru Arjan Dev
ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥੧॥
Sur Nar Dhaev Asur Thrai Guneea Sagalo Bhavan Luttiou Ree ||1||
The holy beings, angels and demons of the three qualities, and all the worlds have been plundered. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੨੯
Raag Asa Guru Arjan Dev
ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥
Dhava Agan Bahuth Thrin Jalae Koee Haria Boott Rehiou Ree ||
The forest fire has burnt down so much of the grass; how rare are the plants which have remained green.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੩੦
Raag Asa Guru Arjan Dev
ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥੨॥
Aiso Samarathh Varan N Sako Tha Kee Oupama Jath N Kehiou Ree ||2||
He is so All-powerful, that I cannot even describe Him; no one can chant His Praises. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੩੧
Raag Asa Guru Arjan Dev
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥
Kajar Koth Mehi Bhee N Karee Niramal Baran Baniou Ree ||
In the store-room of the lamp-black, I did not turn black; my color remained immaculate and pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੩੨
Raag Asa Guru Arjan Dev
ਮਹਾ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ ॥੩॥
Meha Manthra Gur Hiradhai Basiou Acharaj Nam Suniou Ree ||3||
The Guru has implanted the Maha Mantra, the Great Mantra, within my heart, and I have heard the wondrous Naam, the Name of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੩੩
Raag Asa Guru Arjan Dev
ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ ਅਪੁਨੈ ਚਰਣਿ ਲਗਾਈ ॥
Kar Kirapa Prabh Nadhar Avalokan Apunai Charan Lagaee ||
Showing His Mercy, God has looked upon me with favor, and He has attached me to His feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੩੪
Raag Asa Guru Arjan Dev
ਪ੍ਰੇਮ ਭਗਤਿ ਨਾਨਕ ਸੁਖੁ ਪਾਇਆ ਸਾਧੂ ਸੰਗਿ ਸਮਾਈ ॥੪॥੧੨॥੫੧॥
Praem Bhagath Naanak Sukh Paeia Sadhhoo Sang Samaee ||4||12||51||
Through loving devotional worship, O Nanak, I have obtained peace; in the Saadh Sangat, the Company of the Holy, I am absorbed into the Lord. ||4||12||51||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੮ ਪੰ. ੩੫
Raag Asa Guru Arjan Dev