Mohi Dhaasuro Thaakur Ko
ਮੋਹਿ ਦਾਸਰੋ ਠਾਕੁਰ ਕੋ ॥
in Section 'Apne Har Prab Ke Hoh Gole' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੩
Raag Gauri Guru Arjan Dev
ਮੋਹਿ ਦਾਸਰੋ ਠਾਕੁਰ ਕੋ ॥
Mohi Dhasaro Thakur Ko ||
I am the slave of my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੪
Raag Gauri Guru Arjan Dev
ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥
Dhhan Prabh Ka Khana ||1|| Rehao ||
I eat whatever God gives me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੫
Raag Gauri Guru Arjan Dev
ਐਸੋ ਹੈ ਰੇ ਖਸਮੁ ਹਮਾਰਾ ॥
Aiso Hai Rae Khasam Hamara ||
Such is my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੬
Raag Gauri Guru Arjan Dev
ਖਿਨ ਮਹਿ ਸਾਜਿ ਸਵਾਰਣਹਾਰਾ ॥੧॥
Khin Mehi Saj Savaranehara ||1||
In an instant, He creates and embellishes. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੭
Raag Gauri Guru Arjan Dev
ਕਾਮੁ ਕਰੀ ਜੇ ਠਾਕੁਰ ਭਾਵਾ ॥
Kam Karee Jae Thakur Bhava ||
I do that work which pleases my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੮
Raag Gauri Guru Arjan Dev
ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥
Geeth Charith Prabh Kae Gun Gava ||2||
I sing the songs of God's glory, and His wondrous play. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੧੯
Raag Gauri Guru Arjan Dev
ਸਰਣਿ ਪਰਿਓ ਠਾਕੁਰ ਵਜੀਰਾ ॥
Saran Pariou Thakur Vajeera ||
I seek the Sanctuary of the Lord's Prime Minister;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੨੦
Raag Gauri Guru Arjan Dev
ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥
Thina Dhaekh Maera Man Dhheera ||3||
Beholding Him, my mind is comforted and consoled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੨੧
Raag Gauri Guru Arjan Dev
ਏਕ ਟੇਕ ਏਕੋ ਆਧਾਰਾ ॥
Eaek Ttaek Eaeko Adhhara ||
The One Lord is my support, the One is my steady anchor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੨੨
Raag Gauri Guru Arjan Dev
ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥
Jan Naanak Har Kee Laga Kara ||4||11||149||
Servant Nanak is engaged in the Lord's work. ||4||11||149||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੩ ਪੰ. ੨੩
Raag Gauri Guru Arjan Dev