Mohi Laaguthee Thaalaabelee
ਮੋਹਿ ਲਾਗਤੀ ਤਾਲਾਬੇਲੀ ॥

This shabad is by Bhagat Namdev in Raag Gond on Page 522
in Section 'Pria Kee Preet Piaree' of Amrit Keertan Gutka.

ਗੋਂਡ

Gonadd ||

Gond:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੪
Raag Gond Bhagat Namdev


ਮੋਹਿ ਲਾਗਤੀ ਤਾਲਾਬੇਲੀ

Mohi Lagathee Thalabaelee ||

I am restless and unhappy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੫
Raag Gond Bhagat Namdev


ਬਛਰੇ ਬਿਨੁ ਗਾਇ ਅਕੇਲੀ ॥੧॥

Bashharae Bin Gae Akaelee ||1||

Without her calf, the cow is lonely. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੬
Raag Gond Bhagat Namdev


ਪਾਨੀਆ ਬਿਨੁ ਮੀਨੁ ਤਲਫੈ

Paneea Bin Meen Thalafai ||

Without water, the fish writhes in pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੭
Raag Gond Bhagat Namdev


ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ

Aisae Ram Nama Bin Bapuro Nama ||1|| Rehao ||

So is poor Naam Dayv without the Lord's Name. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੮
Raag Gond Bhagat Namdev


ਜੈਸੇ ਗਾਇ ਕਾ ਬਾਛਾ ਛੂਟਲਾ

Jaisae Gae Ka Bashha Shhoottala ||

Like the cow's calf, which, when let loose,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੯
Raag Gond Bhagat Namdev


ਥਨ ਚੋਖਤਾ ਮਾਖਨੁ ਘੂਟਲਾ ॥੨॥

Thhan Chokhatha Makhan Ghoottala ||2||

Sucks at her udders and drinks her milk -||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੦
Raag Gond Bhagat Namdev


ਨਾਮਦੇਉ ਨਾਰਾਇਨੁ ਪਾਇਆ

Namadhaeo Naraein Paeia ||

So has Naam Dayv found the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੧
Raag Gond Bhagat Namdev


ਗੁਰੁ ਭੇਟਤ ਅਲਖੁ ਲਖਾਇਆ ॥੩॥

Gur Bhaettath Alakh Lakhaeia ||3||

Meeting the Guru, I have seen the Unseen Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੨
Raag Gond Bhagat Namdev


ਜੈਸੇ ਬਿਖੈ ਹੇਤ ਪਰ ਨਾਰੀ

Jaisae Bikhai Haeth Par Naree ||

As the man driven by sex wants another man's wife,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੩
Raag Gond Bhagat Namdev


ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥

Aisae Namae Preeth Muraree ||4||

So does Naam Dayv love the Lord. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੪
Raag Gond Bhagat Namdev


ਜੈਸੇ ਤਾਪਤੇ ਨਿਰਮਲ ਘਾਮਾ

Jaisae Thapathae Niramal Ghama ||

As the earth burns in the dazzling sunlight,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੫
Raag Gond Bhagat Namdev


ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥

Thaisae Ram Nama Bin Bapuro Nama ||5||4||

So does poor Naam Dayv burn without the Lord's Name. ||5||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੨ ਪੰ. ੧੬
Raag Gond Bhagat Namdev