Mohi Nirugun Subh Guneh Bihoonaa
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥
in Section 'Hum Ese Tu Esa' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੪੫
Raag Bilaaval Guru Arjan Dev
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥
Mohi Niragun Sabh Guneh Bihoona ||
I am worthless, totally lacking all virtues.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੪੬
Raag Bilaaval Guru Arjan Dev
ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥
Dhaeia Dhhar Apuna Kar Leena ||1||
Bless me with Your Mercy, and make me Your Own. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੪੭
Raag Bilaaval Guru Arjan Dev
ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥
Maera Man Than Har Gopal Suhaeia ||
My mind and body are embellished by the Lord, the Lord of the World.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੪੮
Raag Bilaaval Guru Arjan Dev
ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥
Kar Kirapa Prabh Ghar Mehi Aeia ||1|| Rehao ||
Granting His Mercy, God has come into the home of my heart. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੪੯
Raag Bilaaval Guru Arjan Dev
ਭਗਤਿ ਵਛਲ ਭੈ ਕਾਟਨਹਾਰੇ ॥
Bhagath Vashhal Bhai Kattaneharae ||
He is the Lover and Protector of His devotees, the Destroyer of fear.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੫੦
Raag Bilaaval Guru Arjan Dev
ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥
Sansar Sagar Ab Outharae Parae ||2||
Now, I have been carried across the world-ocean. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੧
Raag Bilaaval Guru Arjan Dev
ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥
Pathith Pavan Prabh Biradh Baedh Laekhia ||
It is God's Way to purify sinners, say the Vedas.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੨
Raag Bilaaval Guru Arjan Dev
ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥
Parabreham So Nainahu Paekhia ||3||
I have seen the Supreme Lord with my eyes. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੩
Raag Bilaaval Guru Arjan Dev
ਸਾਧਸੰਗਿ ਪ੍ਰਗਟੇ ਨਾਰਾਇਣ ॥
Sadhhasang Pragattae Naraein ||
In the Saadh Sangat, the Company of the Holy, the Lord becomes manifest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪
Raag Bilaaval Guru Arjan Dev
ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥
Naanak Dhas Sabh Dhookh Palaein ||4||9||14||
O slave Nanak, all pains are relieved. ||4||9||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੫
Raag Bilaaval Guru Arjan Dev