Moo Thee-aa-oo Sej Nainaa Piree Vishaavunaa
ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥

This shabad is by Guru Arjan Dev in Raag Maaroo on Page 515
in Section 'Pria Kee Preet Piaree' of Amrit Keertan Gutka.

ਮ:

Ma 5 ||

Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੫ ਪੰ. ੭
Raag Maaroo Guru Arjan Dev


ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ

Moo Thheeaoo Saej Naina Piree Vishhavana ||

I have become the bed for my Beloved Husband Lord; my eyes have become the sheets.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੫ ਪੰ. ੮
Raag Maaroo Guru Arjan Dev


ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥

Jae Ddaekhai Hik Var Tha Sukh Keema Hoo Baharae ||3||

If You look at me, even for an instant, then I obtain peace beyond all price. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੫ ਪੰ. ੯
Raag Maaroo Guru Arjan Dev