Moree Run Jhun Laaei-aa Bhaine Saavun Aaei-aa
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥
in Section 'Saavan Aayaa He Sakhee' of Amrit Keertan Gutka.
ਵਡਹੰਸੁ ਮਹਲਾ ੧ ਘਰੁ ੨ ॥
Vaddehans Mehala 1 Ghar 2 ||
Wadahans, First Mehl, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੦
Raag Vadhans Guru Nanak Dev
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥
Moree Run Jhun Laeia Bhainae Savan Aeia ||
The peacocks are singing so sweetly, O sister; the rainy season of Saawan has come.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੧
Raag Vadhans Guru Nanak Dev
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥
Thaerae Mundhh Kattarae Jaevadda Thin Lobhee Lobh Lubhaeia ||
Your beauteous eyes are like a string of charms, fascinating and enticing the soul-bride.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੨
Raag Vadhans Guru Nanak Dev
ਤੇਰੇ ਦਰਸਨ ਵਿਟਹੁ ਖੰਨੀਐ ਵੰਾ ਤੇਰੇ ਨਾਮ ਵਿਟਹੁ ਕੁਰਬਾਣੋ ॥
Thaerae Dharasan Vittahu Khanneeai Vannja Thaerae Nam Vittahu Kurabano ||
I would cut myself into pieces for the Blessed Vision of Your Darshan; I am a sacrifice to Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੩
Raag Vadhans Guru Nanak Dev
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥
Ja Thoo Tha Mai Man Keea Hai Thudhh Bin Kaeha Maera Mano ||
I take pride in You; without You, what could I be proud of?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੪
Raag Vadhans Guru Nanak Dev
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥
Choorra Bhann Palangh Sio Mundhhae San Bahee San Baha ||
So smash your bracelets along with your bed, O soul-bride, and break your arms, along with the arms of your couch.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੫
Raag Vadhans Guru Nanak Dev
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥
Eaethae Vaes Karaedheeeae Mundhhae Sahu Ratho Avaraha ||
In spite of all the decorations which you have made, O soul-bride, your Husband Lord is enjoying someone else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੬
Raag Vadhans Guru Nanak Dev
ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥
Na Maneear N Choorreea Na Sae Vangurreeaha ||
You don't have the bracelets of gold, nor the good crystal jewelry; you haven't dealt with the true jeweller.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੭
Raag Vadhans Guru Nanak Dev
ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥
Jo Seh Kanth N Lageea Jalan S Baharreeaha ||
Those arms, which do not embrace the neck of the Husband Lord, burn in anguish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੮
Raag Vadhans Guru Nanak Dev
ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥
Sabh Seheea Sahu Ravan Geea Ho Dhadhhee Kai Dhar Java ||
All my companions have gone to enjoy their Husband Lord; which door should I, the wretched one, go to?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧੯
Raag Vadhans Guru Nanak Dev
ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥
Anmalee Ho Kharee Suchajee Thai Seh Eaek N Bhava ||
O friend, I may look very attractive, but I am not pleasing to my Husband Lord at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੦
Raag Vadhans Guru Nanak Dev
ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥
Math Gundhaeanaee Patteea Bhareeai Mag Sandhhoorae ||
I have woven my hair into lovely braids, and saturated their partings with vermillion;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੧
Raag Vadhans Guru Nanak Dev
ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥
Agai Gee N Manneea Maro Visoor Visoorae ||
But when I go before Him, I am not accepted, and I die, suffering in anguish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੨
Raag Vadhans Guru Nanak Dev
ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥
Mai Rovandhee Sabh Jag Runa Runnarrae Vanahu Pankhaeroo ||
I weep; the whole world weeps; even the birds of the forest weep with me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੩
Raag Vadhans Guru Nanak Dev
ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥
Eik N Runa Maerae Than Ka Bireha Jin Ho Pirahu Vishhorree ||
The only thing which doesn't weep is my body's sense of separateness, which has separated me from my Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੪
Raag Vadhans Guru Nanak Dev
ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥
Supanai Aeia Bhee Gaeia Mai Jal Bharia Roe ||
In a dream, He came, and went away again; I cried so many tears.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੫
Raag Vadhans Guru Nanak Dev
ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥
Ae N Saka Thujh Kan Piarae Bhaej N Saka Koe ||
I can't come to You, O my Beloved, and I can't send anyone to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੬
Raag Vadhans Guru Nanak Dev
ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥
Ao Sabhagee Needharreeeae Math Sahu Dhaekha Soe ||
Come to me, O blessed sleep - perhaps I will see my Husband Lord again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੭
Raag Vadhans Guru Nanak Dev
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥
Thai Sahib Kee Bath J Akhai Kahu Naanak Kia Dheejai ||
One who brings me a message from my Lord and Master - says Nanak, what shall I give to Him?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੮
Raag Vadhans Guru Nanak Dev
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥
Sees Vadtae Kar Baisan Dheejai Vin Sir Saev Kareejai ||
Cutting off my head, I give it to Him to sit upon; without my head, I shall still serve Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨੯
Raag Vadhans Guru Nanak Dev
ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥
Kio N Mareejai Jeearra N Dheejai Ja Sahu Bhaeia Viddana ||1||3||
Why haven't I died? Why hasn't my life just ended? My Husband Lord has become a stranger to me. ||1||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੩੦
Raag Vadhans Guru Nanak Dev