Mothee Th Mundhur Oosurehi Ruthunee Th Hohi Jurraao
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥

This shabad is by Guru Nanak Dev in Sri Raag on Page 472
in Section 'Sukh Nahe Re Har Bhagat Binaa' of Amrit Keertan Gutka.

ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੩
Sri Raag Guru Nanak Dev


ਰਾਗੁ ਸਿਰੀਰਾਗੁ ਮਹਲਾ ਪਹਿਲਾ ਘਰੁ

Rag Sireerag Mehala Pehila 1 Ghar 1 ||

Raag Sriraag, First Mehl, First House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੪
Sri Raag Guru Nanak Dev


ਮੋਤੀ ਮੰਦਰ ਊਸਰਹਿ ਰਤਨੀ ਹੋਹਿ ਜੜਾਉ

Mothee Th Mandhar Oosarehi Rathanee Th Hohi Jarrao ||

If I had a palace made of pearls, inlaid with jewels,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੫
Sri Raag Guru Nanak Dev


ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ

Kasathoor Kungoo Agar Chandhan Leep Avai Chao ||

Scented with musk, saffron and sandalwood, a sheer delight to behold

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੬
Sri Raag Guru Nanak Dev


ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਆਵੈ ਨਾਉ ॥੧॥

Math Dhaekh Bhoola Veesarai Thaera Chith N Avai Nao ||1||

-seeing this, I might go astray and forget You, and Your Name would not enter into my mind. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੭
Sri Raag Guru Nanak Dev


ਹਰਿ ਬਿਨੁ ਜੀਉ ਜਲਿ ਬਲਿ ਜਾਉ

Har Bin Jeeo Jal Bal Jao ||

Without the Lord, my soul is scorched and burnt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੮
Sri Raag Guru Nanak Dev


ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ

Mai Apana Gur Pooshh Dhaekhia Avar Nahee Thhao ||1|| Rehao ||

I consulted my Guru, and now I see that there is no other place at all. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੯
Sri Raag Guru Nanak Dev


ਧਰਤੀ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ

Dhharathee Th Heerae Lal Jarrathee Palagh Lal Jarrao ||

If the floor of this palace was a mosaic of diamonds and rubies, and if my bed was encased with rubies,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੦
Sri Raag Guru Nanak Dev


ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ

Mohanee Mukh Manee Sohai Karae Rang Pasao ||

And if heavenly beauties, their faces adorned with emeralds, tried to entice me with sensual gestures of love

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੧
Sri Raag Guru Nanak Dev


ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਆਵੈ ਨਾਉ ॥੨॥

Math Dhaekh Bhoola Veesarai Thaera Chith N Avai Nao ||2||

-seeing these, I might go astray and forget You, and Your Name would not enter into my mind. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੨
Sri Raag Guru Nanak Dev


ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ

Sidhh Hova Sidhh Laee Ridhh Akha Ao ||

If I were to become a Siddha, and work miracles, summon wealth

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੩
Sri Raag Guru Nanak Dev


ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ

Gupath Paragatt Hoe Baisa Lok Rakhai Bhao ||

And become invisible and visible at will, so that people would hold me in awe

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੪
Sri Raag Guru Nanak Dev


ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਆਵੈ ਨਾਉ ॥੩॥

Math Dhaekh Bhoola Veesarai Thaera Chith N Avai Nao ||3||

-seeing these, I might go astray and forget You, and Your Name would not enter into my mind. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੫
Sri Raag Guru Nanak Dev


ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ

Sulathan Hova Mael Lasakar Thakhath Rakha Pao ||

If I were to become an emperor and raise a huge army, and sit on a throne,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੬
Sri Raag Guru Nanak Dev


ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ

Hukam Hasal Karee Baitha Naanaka Sabh Vao ||

Issuing commands and collecting taxes-O Nanak, all of this could pass away like a puff of wind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੭
Sri Raag Guru Nanak Dev


ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਆਵੈ ਨਾਉ ॥੪॥੧॥

Math Dhaekh Bhoola Veesarai Thaera Chith N Avai Nao ||4||1||

Seeing these, I might go astray and forget You, and Your Name would not enter into my mind. ||4||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੪੮
Sri Raag Guru Nanak Dev