Mudhusoodhun Mere Mun Thun Praanaa
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥
in Section 'Satgur Guni Nidhaan Heh' of Amrit Keertan Gutka.
ਮਾਝ ਮਹਲਾ ੪ ॥
Majh Mehala 4 ||
Maajh, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੨
Raag Maajh Guru Ram Das
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥
Madhhusoodhan Maerae Man Than Prana ||
The Lord is my mind, body and breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੩
Raag Maajh Guru Ram Das
ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥
Ho Har Bin Dhooja Avar N Jana ||
I do not know any other than the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੪
Raag Maajh Guru Ram Das
ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥
Koee Sajan Santh Milai Vaddabhagee Mai Har Prabh Piara Dhasai Jeeo ||1||
If only I could have the good fortune to meet some friendly Saint; he might show me the Way to my Beloved Lord God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੫
Raag Maajh Guru Ram Das
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥
Ho Man Than Khojee Bhal Bhalaee ||
I have searched my mind and body, through and through.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੬
Raag Maajh Guru Ram Das
ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥
Kio Piara Preetham Milai Maeree Maee ||
How can I meet my Darling Beloved, O my mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੭
Raag Maajh Guru Ram Das
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥੨॥
Mil Sathasangath Khoj Dhasaee Vich Sangath Har Prabh Vasai Jeeo ||2||
Joining the Sat Sangat, the True Congregation, I ask about the Path to God. In that Congregation, the Lord God abides. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੮
Raag Maajh Guru Ram Das
ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥
Maera Piara Preetham Sathigur Rakhavala ||
My Darling Beloved True Guru is my Protector.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੯
Raag Maajh Guru Ram Das
ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥
Ham Barik Dheen Karahu Prathipala ||
I am a helpless child-please cherish me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੦
Raag Maajh Guru Ram Das
ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥
Maera Math Pitha Gur Sathigur Poora Gur Jal Mil Kamal Vigasai Jeeo ||3||
The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੧
Raag Maajh Guru Ram Das
ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥
Mai Bin Gur Dhaekhae Needh N Avai ||
Without seeing my Guru, sleep does not come.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੨
Raag Maajh Guru Ram Das
ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥
Maerae Man Than Vaedhan Gur Birahu Lagavai ||
My mind and body are afflicted with the pain of separation from the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੩
Raag Maajh Guru Ram Das
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥੪॥੨॥
Har Har Dhaeia Karahu Gur Maelahu Jan Naanak Gur Mil Rehasai Jeeo ||4||2||
O Lord, Har, Har, show mercy to me, that I may meet my Guru. Meeting the Guru, servant Nanak blossoms forth. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨੪
Raag Maajh Guru Ram Das