Mun Jogee Saasuthrag Kehaavuth Subh Keenue Bas Apunehee
ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ੇ ਬਸਿ ਅਪਨਹੀ ॥
in Section 'Mayaa Hoee Naagnee' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੩ ਪੰ. ੧
Raag Goojree Guru Arjan Dev
ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ੇ ਬਸਿ ਅਪਨਹੀ ॥
Mun Jogee Sasathrag Kehavath Sabh Keenhae Bas Apanehee ||
They call themselves silent sages, Yogis and scholars of the Shaastras, but Maya has has them all under her control.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੩ ਪੰ. ੨
Raag Goojree Guru Arjan Dev
ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥
Theen Dhaev Ar Korr Thaetheesa Thin Kee Hairath Kashh N Rehee ||1||
The three gods, and the 330,000,000 demi-gods, were astonished. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੩ ਪੰ. ੩
Raag Goojree Guru Arjan Dev
ਬਲਵੰਤਿ ਬਿਆਪਿ ਰਹੀ ਸਭ ਮਹੀ ॥
Balavanth Biap Rehee Sabh Mehee ||
The power of Maya is pervading everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੩ ਪੰ. ੪
Raag Goojree Guru Arjan Dev
ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥
Avar N Janas Kooo Marama Gur Kirapa Thae Lehee ||1|| Rehao ||
Her secret is known only by Guru's Grace - no one else knows it. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੩ ਪੰ. ੫
Raag Goojree Guru Arjan Dev
ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥
Jeeth Jeeth Jeethae Sabh Thhana Sagal Bhavan Lapattehee ||
Conquering and conquering, she has conquered everywhere, and she clings to the whole world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੩ ਪੰ. ੬
Raag Goojree Guru Arjan Dev
ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ ॥੨॥੫॥੧੪॥
Kahu Naanak Sadhh Thae Bhagee Hoe Chaeree Charan Gehee ||2||5||14||
Says Nanak, she surrenders to the Holy Saint; becoming his servant, she falls at his feet. ||2||5||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੩ ਪੰ. ੭
Raag Goojree Guru Arjan Dev