Mun Kaa Soothuk Lobh Hai Jihuvaa Soothuk Koorr
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
in Section 'Aasaa Kee Vaar' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੫
Raag Asa Guru Nanak Dev
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
Man Ka Soothak Lobh Hai Jihava Soothak Koorr ||
The impurity of the mind is greed, and the impurity of the tongue is falsehood.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੬
Raag Asa Guru Nanak Dev
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥
Akhee Soothak Vaekhana Par Thria Par Dhhan Roop ||
The impurity of the eyes is to gaze upon the beauty of another man's wife, and his wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੭
Raag Asa Guru Nanak Dev
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥
Kannee Soothak Kann Pai Laeithabaree Khahi ||
The impurity of the ears is to listen to the slander of others.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੮
Raag Asa Guru Nanak Dev
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥
Naanak Hansa Adhamee Badhhae Jam Pur Jahi ||2||
O Nanak, the mortal's soul goes, bound and gagged to the city of Death. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੯
Raag Asa Guru Nanak Dev