Mun Kar Kubehoo Na Har Gun Gaaeiou
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥
in Section 'Eh Neech Karam Har Meray' of Amrit Keertan Gutka.
ਸਾਰੰਗ ਮਹਲਾ ੯ ॥
Sarang Mehala 9 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੮
Raag Sarang Guru Tegh Bahadur
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥
Man Kar Kabehoo N Har Gun Gaeiou ||
In my mind, I never sang the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੯
Raag Sarang Guru Tegh Bahadur
ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥
Bikhiasakath Rehiou Nis Basur Keeno Apano Bhaeiou ||1|| Rehao ||
I remained under the influence of corruption, night and day; I did whatever I pleased. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੦
Raag Sarang Guru Tegh Bahadur
ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥
Gur Oupadhaes Suniou Nehi Kanan Par Dhara Lapattaeiou ||
I never listened to the Guru's Teachings; I was entangled with others' spouses.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੧
Raag Sarang Guru Tegh Bahadur
ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥
Par Nindha Karan Bahu Dhhavath Samajhiou Neh Samajhaeiou ||1||
I ran all around slandering others; I was taught, but I never learned. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੨
Raag Sarang Guru Tegh Bahadur
ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥
Keha Keho Mai Apunee Karanee Jih Bidhh Janam Gavaeiou ||
How can I even describe my actions? This is how I wasted my life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੩
Raag Sarang Guru Tegh Bahadur
ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥
Kehi Naanak Sabh Aougan Mo Mehi Rakh Laehu Saranaeiou ||2||4||3||13||139||4||159||
Says Nanak, I am totally filled with faults. I have come to Your Sanctuary - please save me, O Lord! ||2||4||3||13||139||4||159||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪ ਪੰ. ੧੪
Raag Sarang Guru Tegh Bahadur