Mun Ke Adhik Thurung Kio Dhar Saahib Shutee-ai
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥
in Section 'Is Mann Ko Ko-ee Khojuhu Bhaa-ee' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੬
Raag Maaroo Guru Amar Das
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥
Man Kae Adhhik Tharang Kio Dhar Sahib Shhutteeai ||
The mind is churning with so many waves of desire. How can one be emancipated in the Court of the Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੭
Raag Maaroo Guru Amar Das
ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥
Jae Rachai Sach Rang Goorrai Rang Apar Kai ||
Be absorbed in the Lord's True Love, and imbued with the deep color of the Lord's Infinite Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੮
Raag Maaroo Guru Amar Das
ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥
Naanak Gur Parasadhee Shhutteeai Jae Chith Lagai Sach ||2||
O Nanak, by Guru's Grace, one is emancipated, if the consciousness is attached to the True Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੮ ਪੰ. ੯
Raag Maaroo Guru Amar Das