Mun Kee Mun Hee Maahi Rehee
ਮਨ ਕੀ ਮਨ ਹੀ ਮਾਹਿ ਰਹੀ ॥
in Section 'Jo Aayaa So Chalsee' of Amrit Keertan Gutka.
ਸੋਰਠਿ ਮਹਲਾ ੯ ॥
Sorath Mehala 9 ||
Sorat'h, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧
Raag Sorath Guru Tegh Bahadur
ਮਨ ਕੀ ਮਨ ਹੀ ਮਾਹਿ ਰਹੀ ॥
Man Kee Man Hee Mahi Rehee ||
The mind remains in the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੨
Raag Sorath Guru Tegh Bahadur
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥
Na Har Bhajae N Theerathh Saevae Chottee Kal Gehee ||1|| Rehao ||
He does not meditate on the Lord, nor does he perform service at sacred shrines, and so death seizes him by the hair. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੩
Raag Sorath Guru Tegh Bahadur
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
Dhara Meeth Pooth Rathh Sanpath Dhhan Pooran Sabh Mehee ||
Wife, friends, children, carriages, property, total wealth, the entire world
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੪
Raag Sorath Guru Tegh Bahadur
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥
Avar Sagal Mithhia Eae Jano Bhajan Ram Ko Sehee ||1||
- know that all of these things are false. The Lord's meditation alone is true. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੫
Raag Sorath Guru Tegh Bahadur
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
Firath Firath Bahuthae Jug Hariou Manas Dhaeh Lehee ||
Wandering, wandering around for so many ages, he has grown weary, and finally, he obtained this human body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੬
Raag Sorath Guru Tegh Bahadur
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥
Naanak Kehath Milan Kee Bareea Simarath Keha Nehee ||2||2||
Says Nanak, this is the opportunity to meet the Lord; why don't you remember Him in meditation? ||2||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੭
Raag Sorath Guru Tegh Bahadur