Mun Kehaa Lubhaa-ee-ai Aan Ko
ਮਨ ਕਹਾ ਲੁਭਾਈਐ ਆਨ ਕਉ ॥
in Section 'Jap Man Satnam Sudha Satnam' of Amrit Keertan Gutka.
ਸਾਰਗ ਮਹਲਾ ੫ ਘਰੁ ੩
Sarag Mehala 5 Ghar 3
Saarang, Fifth Mehl, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੯ ਪੰ. ੧
Raag Sarang Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੯ ਪੰ. ੨
Raag Sarang Guru Arjan Dev
ਮਨ ਕਹਾ ਲੁਭਾਈਐ ਆਨ ਕਉ ॥
Man Keha Lubhaeeai An Ko ||
O my mind, why are you lured away by otherness?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੯ ਪੰ. ੩
Raag Sarang Guru Arjan Dev
ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥
Eeth Ooth Prabh Sadha Sehaee Jeea Sang Thaerae Kam Ko ||1|| Rehao ||
Here and hereafter, God is forever your Help and Support. He is your soul-mate; He will help you succeed. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੯ ਪੰ. ੪
Raag Sarang Guru Arjan Dev
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥
Anmrith Nam Pria Preeth Manohar Eihai Aghavan Pann Ko ||
The Name of your Beloved Lover, the Fascinating Lord, is Ambrosial Nectar. Drinking it in, you shall find satisfaction.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੯ ਪੰ. ੫
Raag Sarang Guru Arjan Dev
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥
Akal Moorath Hai Sadhh Santhan Kee Thahar Neekee Dhhian Ko ||1||
The Being of Immortal Manifestation is found in the Saadh Sangat, the Company of the Holy. Meditate on Him in that most sublime place. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੯ ਪੰ. ੬
Raag Sarang Guru Arjan Dev
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥
Banee Manthra Meha Purakhan Kee Manehi Outharan Mann Ko ||
The Bani, the Word of the Supreme Lord God, is the greatest Mantra of all. It eradicates pride from the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੯ ਪੰ. ੭
Raag Sarang Guru Arjan Dev
ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
Khoj Lehiou Naanak Sukh Thhanan Har Nama Bisram Ko ||2||1||20||
Searching, Nanak found the home of peace and bliss in the Name of the Lord. ||2||1||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੯ ਪੰ. ੮
Raag Sarang Guru Arjan Dev