Mun Kurehulaa Veechaaree-aa Veechaar Dhekh Sumaal
ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ ॥
in Section 'Hor Beanth Shabad' of Amrit Keertan Gutka.
ਗਉੜੀ ਮਹਲਾ ੪ ॥
Gourree Mehala 4 ||
Gauree, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧
Raag Gauri Guru Ram Das
ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ ॥
Man Karehala Veechareea Veechar Dhaekh Samal ||
O contemplative camel-like mind, contemplate and look carefully.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੨
Raag Gauri Guru Ram Das
ਬਨ ਫਿਰਿ ਥਕੇ ਬਨ ਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥
Ban Fir Thhakae Ban Vaseea Pir Guramath Ridhai Nihal ||1||
The forest-dwellers have grown weary of wandering in the forests; following the Guru's Teachings, see your Husband Lord within your heart. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੩
Raag Gauri Guru Ram Das
ਮਨ ਕਰਹਲਾ ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥
Man Karehala Gur Govindh Samal ||1|| Rehao ||
O camel-like mind, dwell upon the Guru and the Lord of the Universe. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੪
Raag Gauri Guru Ram Das
ਮਨ ਕਰਹਲਾ ਵੀਚਾਰੀਆ ਮਨਮੁਖ ਫਾਥਿਆ ਮਹਾ ਜਾਲਿ ॥
Man Karehala Veechareea Manamukh Fathhia Meha Jal ||
O camel-like contemplative mind, the self-willed manmukhs are caught in the great net.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੫
Raag Gauri Guru Ram Das
ਗੁਰਮੁਖਿ ਪ੍ਰਾਣੀ ਮੁਕਤੁ ਹੈ ਹਰਿ ਹਰਿ ਨਾਮੁ ਸਮਾਲਿ ॥੨॥
Guramukh Pranee Mukath Hai Har Har Nam Samal ||2||
The mortal who becomes Gurmukh is liberated, dwelling upon the Name of the Lord, Har, Har. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੬
Raag Gauri Guru Ram Das
ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤਿ ਸਤਿਗੁਰੁ ਭਾਲਿ ॥
Man Karehala Maerae Piaria Sathasangath Sathigur Bhal ||
O my dear beloved camel-like mind, seek the Sat Sangat, the True Congregation, and the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੭
Raag Gauri Guru Ram Das
ਸਤਸੰਗਤਿ ਲਗਿ ਹਰਿ ਧਿਆਈਐ ਹਰਿ ਹਰਿ ਚਲੈ ਤੇਰੈ ਨਾਲਿ ॥੩॥
Sathasangath Lag Har Dhhiaeeai Har Har Chalai Thaerai Nal ||3||
Joining the Sat Sangat, meditate on the Lord, and the Lord, Har, Har, shall go along with you. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੮
Raag Gauri Guru Ram Das
ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲਿ ॥
Man Karehala Vaddabhageea Har Eaek Nadhar Nihal ||
O very fortunate camel-like mind, with one Glance of Grace from the Lord, you shall be enraptured.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੯
Raag Gauri Guru Ram Das
ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥
Ap Shhaddaeae Shhutteeai Sathigur Charan Samal ||4||
If the Lord Himself saves you, then you shall be saved. Dwell upon the Feet of the True Guru. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੦
Raag Gauri Guru Ram Das
ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥
Man Karehala Maerae Piaria Vich Dhaehee Joth Samal ||
O my dear beloved camel-like mind, dwell upon the Divine Light within the body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੧
Raag Gauri Guru Ram Das
ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ ॥੫॥
Gur No Nidhh Nam Vikhalia Har Dhath Karee Dhaeial ||5||
The Guru has shown me the nine treasures of the Naam. The Merciful Lord has bestowed this gift. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੨
Raag Gauri Guru Ram Das
ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥
Man Karehala Thoon Chanchala Chathuraee Shhadd Vikaral ||
O camel-like mind, you are so fickle; give up your cleverness and corruption.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੩
Raag Gauri Guru Ram Das
ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥
Har Har Nam Samal Thoon Har Mukath Karae Anth Kal ||6||
Dwell upon the Name of the Lord, Har, Har; at the very last moment, the Lord shall liberate you. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੪
Raag Gauri Guru Ram Das
ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ ॥
Man Karehala Vaddabhageea Thoon Gian Rathan Samal ||
O camel-like mind, you are so very fortunate; dwell upon the jewel of spiritual wisdom.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੫
Raag Gauri Guru Ram Das
ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥
Gur Gian Kharrag Hathh Dhharia Jam Mariarra Jamakal ||7||
You hold in your hands the sword of the Guru's spiritual wisdom; with this destroyer of death, kill the Messenger of Death. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੬
Raag Gauri Guru Ram Das
ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥
Anthar Nidhhan Man Karehalae Bhram Bhavehi Bahar Bhal ||
The treasure is deep within, O camel-like mind, but you wander around outside in doubt, searching for it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੭
Raag Gauri Guru Ram Das
ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥੮॥
Gur Purakh Poora Bhaettia Har Sajan Ladhharra Nal ||8||
Meeting the Perfect Guru, the Primal Being, you shall discover that the Lord, your Best Friend, is with you. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੮
Raag Gauri Guru Ram Das
ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥
Rang Ratharrae Man Karehalae Har Rang Sadha Samal ||
You are engrossed in pleasures, O camel-like mind; dwell upon the Lord's lasting love instead!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੧੯
Raag Gauri Guru Ram Das
ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥੯॥
Har Rang Kadhae N Outharai Gur Saeva Sabadh Samal ||9||
The color of the Lord's Love never fades away; serve the Guru, and dwell upon the Word of the Shabad. ||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੨੦
Raag Gauri Guru Ram Das
ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥
Ham Pankhee Man Karehalae Har Tharavar Purakh Akal ||
We are birds, O camel-like mind; the Lord, the Immortal Primal Being, is the tree.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੨੧
Raag Gauri Guru Ram Das
ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥੧੦॥੨॥
Vaddabhagee Guramukh Paeia Jan Naanak Nam Samal ||10||2||
The Gurmukhs are very fortunate - they find it. O servant Nanak, dwell upon the Naam, the Name of the Lord. ||10||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੫ ਪੰ. ੨੨
Raag Gauri Guru Ram Das