Mun Lochai Har Milun Ko Kio Dhurusun Paa-ee-aa
ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥
in Section 'Dharshan Piasee Dhinas Raath' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੮
Raag Maaroo Guru Arjan Dev
ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥
Man Lochai Har Milan Ko Kio Dharasan Paeea ||
My mind longs to meet the Lord; how can I obtain the Blessed Vision of His Darshan?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੯
Raag Maaroo Guru Arjan Dev
ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੁੋਲਾਈਆ ॥
Mai Lakh Virrathae Sahiba Jae Bindh Buolaeea ||
I obtain hundreds of thousands, if my Lord and Master speaks to me, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੧੦
Raag Maaroo Guru Arjan Dev
ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥
Mai Charae Kundda Bhaleea Thudhh Jaevadd N Saeea ||
I have searched in four directions; there is no other as great as You, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੧੧
Raag Maaroo Guru Arjan Dev
ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥
Mai Dhasihu Marag Santheho Kio Prabhoo Milaeea ||
Show me the Path, O Saints. How can I meet God?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੧੨
Raag Maaroo Guru Arjan Dev
ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥
Man Arapihu Houmai Thajahu Eith Panthh Julaeea ||
I dedicate my mind to Him, and renounce my ego. This is the Path which I shall take.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੧੩
Raag Maaroo Guru Arjan Dev
ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥
Nith Saevihu Sahib Apana Sathasang Milaeea ||
Joining the Sat Sangat, the True Congregation, I serve my Lord and Master continually.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੧੪
Raag Maaroo Guru Arjan Dev
ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥
Sabhae Asa Pooreea Gur Mehal Bulaeea ||
All my hopes are fulfilled; the Guru has ushered me into the Mansion of the Lord's Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੧੫
Raag Maaroo Guru Arjan Dev
ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੁੋਸਾਈਆ ॥੧੨॥
Thudhh Jaevadd Hor N Sujhee Maerae Mithr Guosaeea ||12||
I cannot conceive of any other as great as You, O my Friend, O Lord of the World. ||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੧੬
Raag Maaroo Guru Arjan Dev