Mun Mehi Krodh Mehaa Ahunkaaraa
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥

This shabad is by Guru Arjan Dev in Raag Parbhati on Page 743
in Section 'Aisaa Jog Kamaavoh Jogee' of Amrit Keertan Gutka.

ਪ੍ਰਭਾਤੀ ਮਹਲਾ

Prabhathee Mehala 5 ||

Prabhaatee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧
Raag Parbhati Guru Arjan Dev


ਮਨ ਮਹਿ ਕ੍ਰੋਧੁ ਮਹਾ ਅਹੰਕਾਰਾ

Man Mehi Krodhh Meha Ahankara ||

Within the mind dwell anger and massive ego.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨
Raag Parbhati Guru Arjan Dev


ਪੂਜਾ ਕਰਹਿ ਬਹੁਤੁ ਬਿਸਥਾਰਾ

Pooja Karehi Bahuth Bisathhara ||

Worship services are performed with great pomp and ceremony.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩
Raag Parbhati Guru Arjan Dev


ਕਰਿ ਇਸਨਾਨੁ ਤਨਿ ਚਕ੍ਰ ਬਣਾਏ

Kar Eisanan Than Chakr Banaeae ||

Ritual cleansing baths are taken, and sacred marks are applied to the body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੪
Raag Parbhati Guru Arjan Dev


ਅੰਤਰ ਕੀ ਮਲੁ ਕਬ ਹੀ ਜਾਏ ॥੧॥

Anthar Kee Mal Kab Hee N Jaeae ||1||

But still, the filth and pollution within never depart. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੫
Raag Parbhati Guru Arjan Dev


ਇਤੁ ਸੰਜਮਿ ਪ੍ਰਭੁ ਕਿਨ ਹੀ ਪਾਇਆ

Eith Sanjam Prabh Kin Hee N Paeia ||

No one has ever found God in this way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੬
Raag Parbhati Guru Arjan Dev


ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ

Bhagouthee Mudhra Man Mohia Maeia ||1|| Rehao ||

The sacred mudras - ritualistic hand gestures - are made, but the mind remains enticed by Maya. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੭
Raag Parbhati Guru Arjan Dev


ਪਾਪ ਕਰਹਿ ਪੰਚਾਂ ਕੇ ਬਸਿ ਰੇ

Pap Karehi Panchan Kae Bas Rae ||

They commit sins, under the influence of the five thieves.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੮
Raag Parbhati Guru Arjan Dev


ਤੀਰਥਿ ਨਾਇ ਕਹਹਿ ਸਭਿ ਉਤਰੇ

Theerathh Nae Kehehi Sabh Outharae ||

They bathe at sacred shrines, and claim that everything has been washed off.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੯
Raag Parbhati Guru Arjan Dev


ਬਹੁਰਿ ਕਮਾਵਹਿ ਹੋਇ ਨਿਸੰਕ

Bahur Kamavehi Hoe Nisank ||

Then they commit them again, without fear of the consequences.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੦
Raag Parbhati Guru Arjan Dev


ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥

Jam Pur Bandhh Kharae Kalank ||2||

The sinners are bound and gagged, and taken to the City of Death. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੧
Raag Parbhati Guru Arjan Dev


ਘੂਘਰ ਬਾਧਿ ਬਜਾਵਹਿ ਤਾਲਾ

Ghooghar Badhh Bajavehi Thala ||

The ankle-bells shake and the cymbals vibrate,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੨
Raag Parbhati Guru Arjan Dev


ਅੰਤਰਿ ਕਪਟੁ ਫਿਰਹਿ ਬੇਤਾਲਾ

Anthar Kapatt Firehi Baethala ||

But those who have deception within wander lost like demons.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੩
Raag Parbhati Guru Arjan Dev


ਵਰਮੀ ਮਾਰੀ ਸਾਪੁ ਮੂਆ

Varamee Maree Sap N Mooa ||

By destroying its hole, the snake is not killed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੪
Raag Parbhati Guru Arjan Dev


ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥

Prabh Sabh Kishh Janai Jin Thoo Keea ||3||

God, who created you, knows everything. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੫
Raag Parbhati Guru Arjan Dev


ਪੂੰਅਰ ਤਾਪ ਗੇਰੀ ਕੇ ਬਸਤ੍ਰਾ

Poonar Thap Gaeree Kae Basathra ||

You worship fire and wear saffron colored robes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੬
Raag Parbhati Guru Arjan Dev


ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ

Apadha Ka Maria Grih Thae Nasatha ||

Stung by your misfortune, you abandon your home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੭
Raag Parbhati Guru Arjan Dev


ਦੇਸੁ ਛੋਡਿ ਪਰਦੇਸਹਿ ਧਾਇਆ

Dhaes Shhodd Paradhaesehi Dhhaeia ||

Leaving your own country, you wander in foreign lands.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੮
Raag Parbhati Guru Arjan Dev


ਪੰਚ ਚੰਡਾਲ ਨਾਲੇ ਲੈ ਆਇਆ ॥੪॥

Panch Chanddal Nalae Lai Aeia ||4||

But you bring the five rejects with you. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੧੯
Raag Parbhati Guru Arjan Dev


ਕਾਨ ਫਰਾਇ ਹਿਰਾਏ ਟੂਕਾ

Kan Farae Hiraeae Ttooka ||

You have split your ears, and now you steal crumbs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੦
Raag Parbhati Guru Arjan Dev


ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ

Ghar Ghar Mangai Thripathavan Thae Chooka ||

You beg from door to door, but you fail to be satisfied.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੧
Raag Parbhati Guru Arjan Dev


ਬਨਿਤਾ ਛੋਡਿ ਬਦ ਨਦਰਿ ਪਰ ਨਾਰੀ

Banitha Shhodd Badh Nadhar Par Naree ||

You have abandoned your own wife, but now you sneak glances at other women.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੨
Raag Parbhati Guru Arjan Dev


ਵੇਸਿ ਪਾਈਐ ਮਹਾ ਦੁਖਿਆਰੀ ॥੫॥

Vaes N Paeeai Meha Dhukhiaree ||5||

God is not found by wearing religious robes; you are utterly miserable! ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੩
Raag Parbhati Guru Arjan Dev


ਬੋਲੈ ਨਾਹੀ ਹੋਇ ਬੈਠਾ ਮੋਨੀ

Bolai Nahee Hoe Baitha Monee ||

He does not speak; he is on silence.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੪
Raag Parbhati Guru Arjan Dev


ਅੰਤਰਿ ਕਲਪ ਭਵਾਈਐ ਜੋਨੀ

Anthar Kalap Bhavaeeai Jonee ||

But he is filled with desire; he is made to wander in reincarnation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੫
Raag Parbhati Guru Arjan Dev


ਅੰਨ ਤੇ ਰਹਤਾ ਦੁਖੁ ਦੇਹੀ ਸਹਤਾ

Ann Thae Rehatha Dhukh Dhaehee Sehatha ||

Abstaining from food, his body suffers in pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੬
Raag Parbhati Guru Arjan Dev


ਹੁਕਮੁ ਬੂਝੈ ਵਿਆਪਿਆ ਮਮਤਾ ॥੬॥

Hukam N Boojhai Viapia Mamatha ||6||

He does not realize the Hukam of the Lord's Command; he is afflicted by possessiveness. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੭
Raag Parbhati Guru Arjan Dev


ਬਿਨੁ ਸਤਿਗੁਰ ਕਿਨੈ ਪਾਈ ਪਰਮ ਗਤੇ

Bin Sathigur Kinai N Paee Param Gathae ||

Without the True Guru, no one has attained the supreme status.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੮
Raag Parbhati Guru Arjan Dev


ਪੂਛਹੁ ਸਗਲ ਬੇਦ ਸਿੰਮ੍ਰਿਤੇ

Pooshhahu Sagal Baedh Sinmrithae ||

Go ahead and ask all the Vedas and the Simritees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੨੯
Raag Parbhati Guru Arjan Dev


ਮਨਮੁਖ ਕਰਮ ਕਰੈ ਅਜਾਈ

Manamukh Karam Karai Ajaee ||

The self-willed manmukhs do useless deeds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩੦
Raag Parbhati Guru Arjan Dev


ਜਿਉ ਬਾਲੂ ਘਰ ਠਉਰ ਠਾਈ ॥੭॥

Jio Baloo Ghar Thour N Thaee ||7||

They are like a house of sand, which cannot stand. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩੧
Raag Parbhati Guru Arjan Dev


ਜਿਸ ਨੋ ਭਏ ਗੁੋਬਿੰਦ ਦਇਆਲਾ

Jis No Bheae Guobindh Dhaeiala ||

One unto whom the Lord of the Universe becomes Merciful,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩੨
Raag Parbhati Guru Arjan Dev


ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ

Gur Ka Bachan Thin Badhhiou Pala ||

Sews the Word of the Guru's Shabad into his robes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩੩
Raag Parbhati Guru Arjan Dev


ਕੋਟਿ ਮਧੇ ਕੋਈ ਸੰਤੁ ਦਿਖਾਇਆ

Kott Madhhae Koee Santh Dhikhaeia ||

Out of millions, it is rare that such a Saint is seen.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩੪
Raag Parbhati Guru Arjan Dev


ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥

Naanak Thin Kai Sang Tharaeia ||8||

O Nanak, with him, we are carried across. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩੫
Raag Parbhati Guru Arjan Dev


ਜੇ ਹੋਵੈ ਭਾਗੁ ਤਾ ਦਰਸਨੁ ਪਾਈਐ

Jae Hovai Bhag Tha Dharasan Paeeai ||

If one has such good destiny, then the Blessed Vision of His Darshan is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩੬
Raag Parbhati Guru Arjan Dev


ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥

Ap Tharai Sabh Kuttanb Tharaeeai ||1|| Rehao Dhooja ||2||

He saves himself, and carries across all his family as well. ||1||SECOND PAUSE||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੩ ਪੰ. ੩੭
Raag Parbhati Guru Arjan Dev