Mun Mehi Sinchuhu Har Har Naam
ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
in Section 'Pria Kee Preet Piaree' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੩
Raag Bilaaval Guru Arjan Dev
ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
Man Mehi Sinchahu Har Har Nam ||
Irrigate your mind with the Name of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੪
Raag Bilaaval Guru Arjan Dev
ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥
Anadhin Keerathan Har Gun Gam ||1||
Night and day, sing the Kirtan of the Lord's Praises. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੫
Raag Bilaaval Guru Arjan Dev
ਐਸੀ ਪ੍ਰੀਤਿ ਕਰਹੁ ਮਨ ਮੇਰੇ ॥
Aisee Preeth Karahu Man Maerae ||
Enshrine such love, O my mind,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੬
Raag Bilaaval Guru Arjan Dev
ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
Ath Pehar Prabh Janahu Naerae ||1|| Rehao ||
That twenty-four hours a day, God will seem near to you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੭
Raag Bilaaval Guru Arjan Dev
ਕਹੁ ਨਾਨਕ ਜਾ ਕੇ ਨਿਰਮਲ ਭਾਗ ॥
Kahu Naanak Ja Kae Niramal Bhag ||
Says Nanak, one who has such immaculate destiny
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੮
Raag Bilaaval Guru Arjan Dev
ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥
Har Charanee Tha Ka Man Lag ||2||7||25||
- his mind is attached to the Lord's Feet. ||2||7||25||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੯
Raag Bilaaval Guru Arjan Dev