Mun Mero Guj Jihubaa Meree Kaathee
ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥

This shabad is by Bhagat Namdev in Raag Asa on Page 367
in Section 'Jap Man Satnam Sudha Satnam' of Amrit Keertan Gutka.

ਆਸਾ

Asa ||

Aasaa:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੨
Raag Asa Bhagat Namdev


ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ

Man Maero Gaj Jihaba Maeree Kathee ||

My mind is the yardstick, and my tongue is the scissors.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੩
Raag Asa Bhagat Namdev


ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥

Map Map Katto Jam Kee Fasee ||1||

I measure it out and cut off the noose of death. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੪
Raag Asa Bhagat Namdev


ਕਹਾ ਕਰਉ ਜਾਤੀ ਕਹ ਕਰਉ ਪਾਤੀ

Keha Karo Jathee Keh Karo Pathee ||

What do I have to do with social status? What do I have to with ancestry?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੫
Raag Asa Bhagat Namdev


ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ

Ram Ko Nam Japo Dhin Rathee ||1|| Rehao ||

I meditate on the Name of the Lord, day and night. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੬
Raag Asa Bhagat Namdev


ਰਾਂਗਨਿ ਰਾਂਗਉ ਸੀਵਨਿ ਸੀਵਉ

Rangan Rango Seevan Seevo ||

I dye myself in the color of the Lord, and sew what has to be sewn.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੭
Raag Asa Bhagat Namdev


ਰਾਮ ਨਾਮ ਬਿਨੁ ਘਰੀਅ ਜੀਵਉ ॥੨॥

Ram Nam Bin Ghareea N Jeevo ||2||

Without the Lord's Name, I cannot live, even for a moment. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੮
Raag Asa Bhagat Namdev


ਭਗਤਿ ਕਰਉ ਹਰਿ ਕੇ ਗੁਨ ਗਾਵਉ

Bhagath Karo Har Kae Gun Gavo ||

I perform devotional worship, and sing the Glorious Praises of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੯
Raag Asa Bhagat Namdev


ਆਠ ਪਹਰ ਅਪਨਾ ਖਸਮੁ ਧਿਆਵਉ ॥੩॥

Ath Pehar Apana Khasam Dhhiavo ||3||

Twenty-four hours a day, I meditate on my Lord and Master. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੨੦
Raag Asa Bhagat Namdev


ਸੁਇਨੇ ਕੀ ਸੂਈ ਰੁਪੇ ਕਾ ਧਾਗਾ

Sueinae Kee Sooee Rupae Ka Dhhaga ||

My needle is gold, and my thread is silver.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੨੧
Raag Asa Bhagat Namdev


ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥

Namae Ka Chith Har So Laga ||4||3||

Naam Dayv's mind is attached to the Lord. ||4||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੨੨
Raag Asa Bhagat Namdev