Mun Mothee Je Gehunaa Hovai Poun Hovai Sooth Dhaaree
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
in Section 'Mundhae Pir Bin Kiaa Seegar' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੭
Raag Asa Guru Nanak Dev
ਆਸਾ ਘਰੁ ੬ ਮਹਲਾ ੧ ॥
Asa Ghar 6 Mehala 1 ||
Aasaa, Sixth House, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੮
Raag Asa Guru Nanak Dev
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
Man Mothee Jae Gehana Hovai Poun Hovai Sooth Dhharee ||
If the pearl of the mind is strung like a jewel on the thread of the breath,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੧੯
Raag Asa Guru Nanak Dev
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥
Khima Seegar Kaman Than Pehirai Ravai Lal Piaree ||1||
And the soul-bride adorns her body with compassion, then the Beloved Lord will enjoy His lovely bride. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੦
Raag Asa Guru Nanak Dev
ਲਾਲ ਬਹੁ ਗੁਣਿ ਕਾਮਣਿ ਮੋਹੀ ॥
Lal Bahu Gun Kaman Mohee ||
O my Love, I am fascinated by Your many glories;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੧
Raag Asa Guru Nanak Dev
ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥
Thaerae Gun Hohi N Avaree ||1|| Rehao ||
Your Glorious Virtues are not found in any other. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੨
Raag Asa Guru Nanak Dev
ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥
Har Har Har Kanth Lae Pehirai Dhamodhar Dhanth Laeee ||
If the bride wears the garland of the Lord's Name, Har, Har, around her neck, and if she uses the toothbrush of the Lord;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੩
Raag Asa Guru Nanak Dev
ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥
Kar Kar Karatha Kangan Pehirai Ein Bidhh Chith Dhharaeee ||2||
And if she fashions and wears the bracelet of the Creator Lord around her wrist, then she shall hold her consciousness steady. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੪
Raag Asa Guru Nanak Dev
ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥
Madhhusoodhan Kar Mundharee Pehirai Paramaesar Patt Laeee ||
She should make the Lord, the Slayer of demons, her ring, and take the Transcendent Lord as her silken clothes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੫
Raag Asa Guru Nanak Dev
ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥
Dhheeraj Dhharree Bandhhavai Kaman Sreerang Surama Dhaeee ||3||
The soul-bride should weave patience into the braids of her hair, and apply the lotion of the Lord, the Great Lover. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੬
Raag Asa Guru Nanak Dev
ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥
Man Mandhar Jae Dheepak Jalae Kaeia Saej Karaeee ||
If she lights the lamp in the mansion of her mind, and makes her body the bed of the Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੭
Raag Asa Guru Nanak Dev
ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥
Gian Rao Jab Saejai Avai Th Naanak Bhog Karaeee ||4||1||35||
Then, when the King of spiritual wisdom comes to her bed, He shall take her, and enjoy her. ||4||1||35||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੦ ਪੰ. ੨੮
Raag Asa Guru Nanak Dev