Mun Ruthaa Govindh Sung Such Bhojun Jorre
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
in Section 'Tadee Karay Pukaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੨੫
Raag Gauri Guru Arjan Dev
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
Man Ratha Govindh Sang Sach Bhojan Jorrae ||
To imbue the mind with the Lord of the Universe is the true food and dress.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੨੬
Raag Gauri Guru Arjan Dev
ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
Preeth Lagee Har Nam Sio Eae Hasathee Ghorrae ||
To embrace love for the Name of the Lord is to possess horses and elephants.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੨੭
Raag Gauri Guru Arjan Dev
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
Raj Milakh Khuseea Ghanee Dhhiae Mukh N Morrae ||
To meditate on the Lord steadfastly is to rule over kingdoms of property and enjoy all sorts of pleasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੨੮
Raag Gauri Guru Arjan Dev
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
Dtadtee Dhar Prabh Mangana Dhar Kadhae N Shhorrae ||
The minstrel begs at God's Door - he shall never leave that Door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੨੯
Raag Gauri Guru Arjan Dev
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥
Naanak Man Than Chao Eaehu Nith Prabh Ko Lorrae ||21||1|| Sudhh Keechae
Nanak has this yearning in his mind and body - he longs continually for God. ||21||1|| Sudh Keechay||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੩੦
Raag Gauri Guru Arjan Dev