Mun Thun Theraa Dhun Bhee Theraa
ਮਨੁ ਤਨੁ ਤੇਰਾ ਧਨੁ ਭੀ ਤੇਰਾ ॥
in Section 'Choji Mere Govinda Choji Mere Piar-iaa' of Amrit Keertan Gutka.
ਮਾਝ ਮਹਲਾ ੫ ॥
Majh Mehala 5 ||
Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੯
Raag Maajh Guru Arjan Dev
ਮਨੁ ਤਨੁ ਤੇਰਾ ਧਨੁ ਭੀ ਤੇਰਾ ॥
Man Than Thaera Dhhan Bhee Thaera ||
Mind and body are Yours; all wealth is Yours.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੦
Raag Maajh Guru Arjan Dev
ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥
Thoon Thakur Suamee Prabh Maera ||
You are my God, my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੧
Raag Maajh Guru Arjan Dev
ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥
Jeeo Pindd Sabh Ras Thumaree Thaera Jor Gopala Jeeo ||1||
Body and soul and all riches are Yours. Yours is the Power, O Lord of the World. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੨
Raag Maajh Guru Arjan Dev
ਸਦਾ ਸਦਾ ਤੂੰਹੈ ਸੁਖਦਾਈ ॥
Sadha Sadha Thoonhai Sukhadhaee ||
Forever and ever, You are the Giver of Peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੩
Raag Maajh Guru Arjan Dev
ਨਿਵਿ ਨਿਵਿ ਲਾਗਾ ਤੇਰੀ ਪਾਈ ॥
Niv Niv Laga Thaeree Paee ||
I bow down and fall at Your Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੪
Raag Maajh Guru Arjan Dev
ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥
Kar Kamava Jae Thudhh Bhava Ja Thoon Dhaehi Dhaeiala Jeeo ||2||
I act as it pleases You, as You cause me to act, Kind and Compassionate Dear Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੫
Raag Maajh Guru Arjan Dev
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥
Prabh Thum Thae Lehana Thoon Maera Gehana ||
O God, from You I receive; You are my decoration.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੬
Raag Maajh Guru Arjan Dev
ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥
Jo Thoon Dhaehi Soee Sukh Sehana ||
Whatever You give me, brings me happiness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੭
Raag Maajh Guru Arjan Dev
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥
Jithhai Rakhehi Baikunth Thithhaee Thoon Sabhana Kae Prathipala Jeeo ||3||
Wherever You keep me, is heaven. You are the Cherisher of all. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੮
Raag Maajh Guru Arjan Dev
ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥
Simar Simar Naanak Sukh Paeia ||
Meditating, meditating in remembrance, Nanak has found peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨੯
Raag Maajh Guru Arjan Dev
ਆਠ ਪਹਰ ਤੇਰੇ ਗੁਣ ਗਾਇਆ ॥
Ath Pehar Thaerae Gun Gaeia ||
Twenty-four hours a day, I sing Your Glorious Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੩੦
Raag Maajh Guru Arjan Dev
ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥
Sagal Manorathh Pooran Hoeae Kadhae N Hoe Dhukhala Jeeo ||4||33||40||
All my hopes and desires are fulfilled; I shall never again suffer sorrow. ||4||33||40||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੩੧
Raag Maajh Guru Arjan Dev