Mundhraa Mon Dhaei-aa Kar Jholee Puthr Kaa Kuruhu Beechaar Re
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥
in Section 'Aisaa Jog Kamaavoh Jogee' of Amrit Keertan Gutka.
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥
Mundhra Mon Dhaeia Kar Jholee Pathr Ka Karahu Beechar Rae ||
Make silence your ear-rings, and compassion your wallet; let meditation be your begging bowl.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੪ ਪੰ. ੧੪
Raag Raamkali Bhagat Kabir
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥
Khinthha Eihu Than Seeao Apana Nam Karo Adhhar Rae ||1||
Sew this body as your patched coat, and take the Lord's Name as your support. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੪ ਪੰ. ੧੫
Raag Raamkali Bhagat Kabir
ਐਸਾ ਜੋਗੁ ਕਮਾਵਹੁ ਜੋਗੀ ॥
Aisa Jog Kamavahu Jogee ||
Practice such Yoga, O Yogi.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੪ ਪੰ. ੧੬
Raag Raamkali Bhagat Kabir
ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥
Jap Thap Sanjam Guramukh Bhogee ||1|| Rehao ||
As Gurmukh, enjoy meditation, austerities and self-discipline. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੪ ਪੰ. ੧੭
Raag Raamkali Bhagat Kabir
ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥
Budhh Bibhooth Chadtavo Apunee Singee Surath Milaee ||
Apply the ashes of wisdom to your body; let your horn be your focused consciousness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੪ ਪੰ. ੧੮
Raag Raamkali Bhagat Kabir
ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥
Kar Bairag Firo Than Nagaree Man Kee Kinguree Bajaee ||2||
Become detached, and wander through the city of your body; play the harp of your mind. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੪ ਪੰ. ੧੯
Raag Raamkali Bhagat Kabir
ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥
Panch Thath Lai Hiradhai Rakhahu Rehai Niralam Tharree ||
Enshrine the five tatvas - the five elements, within your heart; let your deep meditative trance be undisturbed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੪ ਪੰ. ੨੦
Raag Raamkali Bhagat Kabir
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥
Kehath Kabeer Sunahu Rae Santhahu Dhharam Dhaeia Kar Barree ||3||7||
Says Kabeer, listen, O Saints: make righteousness and compassion your garden. ||3||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੪ ਪੰ. ੨੧
Raag Raamkali Bhagat Kabir