Munuhu Na Naam Visaar Ahinis Dhi-aa-ee-ai
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥
in Section 'Thaeree Aut Pooran Gopalaa' of Amrit Keertan Gutka.
ਸੂਹੀ ਮਹਲਾ ੧ ॥
Soohee Mehala 1 ||
Soohee, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧
Raag Suhi Guru Nanak Dev
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥
Manahu N Nam Visar Ahinis Dhhiaeeai ||
Never forget the Naam, the Name of the Lord, from your mind; night and day, meditate on it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੨
Raag Suhi Guru Nanak Dev
ਜਿਉ ਰਾਖਹਿ ਕਿਰਪਾ ਧਾਰਿ ਤਿਵੈ ਸੁਖੁ ਪਾਈਐ ॥੧॥
Jio Rakhehi Kirapa Dhhar Thivai Sukh Paeeai ||1||
As You keep me, in Your Merciful Grace, so do I find peace. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੩
Raag Suhi Guru Nanak Dev
ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ ॥
Mai Andhhulae Har Nam Lakuttee Ttohanee ||
I am blind, and the Lord's Name is my cane.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੪
Raag Suhi Guru Nanak Dev
ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ ॥੧॥ ਰਹਾਉ ॥
Reho Sahib Kee Ttaek N Mohai Mohanee ||1|| Rehao ||
I remain under the Sheltering Support of my Lord and Master; I am not enticed by Maya the enticer. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੫
Raag Suhi Guru Nanak Dev
ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥
Jeh Dhaekho Theh Nal Gur Dhaekhalia ||
Wherever I look, there the Guru has shown me that God is always with me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੬
Raag Suhi Guru Nanak Dev
ਅੰਤਰਿ ਬਾਹਰਿ ਭਾਲਿ ਸਬਦਿ ਨਿਹਾਲਿਆ ॥੨॥
Anthar Bahar Bhal Sabadh Nihalia ||2||
Searching inwardly and outwardly as well, I came to see Him, through the Word of the Shabad. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੭
Raag Suhi Guru Nanak Dev
ਸੇਵੀ ਸਤਿਗੁਰ ਭਾਇ ਨਾਮੁ ਨਿਰੰਜਨਾ ॥
Saevee Sathigur Bhae Nam Niranjana ||
So serve the True Guru with love, through the Immaculate Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੮
Raag Suhi Guru Nanak Dev
ਤੁਧੁ ਭਾਵੈ ਤਿਵੈ ਰਜਾਇ ਭਰਮੁ ਭਉ ਭੰਜਨਾ ॥੩॥
Thudhh Bhavai Thivai Rajae Bharam Bho Bhanjana ||3||
As it pleases You, so by Your Will, You destroy my doubts and fears. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੯
Raag Suhi Guru Nanak Dev
ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ ॥
Janamath Hee Dhukh Lagai Marana Ae Kai ||
At the very moment of birth, he is afflicted with pain, and in the end, he comes only to die.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੦
Raag Suhi Guru Nanak Dev
ਜਨਮੁ ਮਰਣੁ ਪਰਵਾਣੁ ਹਰਿ ਗੁਣ ਗਾਇ ਕੈ ॥੪॥
Janam Maran Paravan Har Gun Gae Kai ||4||
Birth and death are validated and approved, singing the Glorious Praises of the Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੧
Raag Suhi Guru Nanak Dev
ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ ॥
Ho Nahee Thoo Hovehi Thudhh Hee Sajia ||
When there is no ego, there You are; You fashioned all of this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੨
Raag Suhi Guru Nanak Dev
ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ ॥੫॥
Apae Thhap Outhhap Sabadh Nivajia ||5||
You Yourself establish and disestablish; through the Word of Your Shabad, You elevate and exalt. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੩
Raag Suhi Guru Nanak Dev
ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ ॥
Dhaehee Bhasam Rulae N Japee Keh Gaeia ||
When the body rolls in the dust, it is not known where the soul has gone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੪
Raag Suhi Guru Nanak Dev
ਆਪੇ ਰਹਿਆ ਸਮਾਇ ਸੋ ਵਿਸਮਾਦੁ ਭਇਆ ॥੬॥
Apae Rehia Samae So Visamadh Bhaeia ||6||
He Himself is permeating and pervading; this is wonderful and amazing! ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੫
Raag Suhi Guru Nanak Dev
ਤੂੰ ਨਾਹੀ ਪ੍ਰਭ ਦੂਰਿ ਜਾਣਹਿ ਸਭ ਤੂ ਹੈ ॥
Thoon Nahee Prabh Dhoor Janehi Sabh Thoo Hai ||
You are not far away, God; You know everything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੬
Raag Suhi Guru Nanak Dev
ਗੁਰਮੁਖਿ ਵੇਖਿ ਹਦੂਰਿ ਅੰਤਰਿ ਭੀ ਤੂ ਹੈ ॥੭॥
Guramukh Vaekh Hadhoor Anthar Bhee Thoo Hai ||7||
The Gurmukh sees You ever-present; You are deep within the nucleus of our inner self. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੭
Raag Suhi Guru Nanak Dev
ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ ॥
Mai Dheejai Nam Nivas Anthar Santh Hoe ||
Please, bless me with a home in Your Name; may my inner self be at peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੮
Raag Suhi Guru Nanak Dev
ਗੁਣ ਗਾਵੈ ਨਾਨਕ ਦਾਸੁ ਸਤਿਗੁਰੁ ਮਤਿ ਦੇਇ ॥੮॥੩॥੫॥
Gun Gavai Naanak Dhas Sathigur Math Dhaee ||8||3||5||
May slave Nanak sing Your Glorious Praises; O True Guru, please share the Teachings with me. ||8||3||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੫ ਪੰ. ੧੯
Raag Suhi Guru Nanak Dev