Muthaa Kurai Pushum Kai Thaa-ee Poorub Hee Lai Jaath
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥
in Section 'Theraa Kee-aa Meetaa Laagai' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੨
Raag Goojree Guru Arjan Dev
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥
Matha Karai Pashham Kai Thaee Poorab Hee Lai Jath ||
He decides to go to the west, but the Lord leads him away to the east.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੩
Raag Goojree Guru Arjan Dev
ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥
Khin Mehi Thhap Outhhapanehara Apan Hathh Mathath ||1||
In an instant, He establishes and disestablishes; He holds all matters in His hands. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੪
Raag Goojree Guru Arjan Dev
ਸਿਆਨਪ ਕਾਹੂ ਕਾਮਿ ਨ ਆਤ ॥
Sianap Kahoo Kam N Ath ||
Cleverness is of no use at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੫
Raag Goojree Guru Arjan Dev
ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥
Jo Anaroopiou Thakur Maerai Hoe Rehee Ouh Bath ||1|| Rehao ||
Whatever my Lord and Master deems to be right - that alone comes to pass. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੬
Raag Goojree Guru Arjan Dev
ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥
Dhaes Kamavan Dhhan Joran Kee Manasa Beechae Nikasae Sas ||
In his desire to acquire land and accumulate wealth, one's breath escapes him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੭
Raag Goojree Guru Arjan Dev
ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥
Lasakar Naeb Khavas Sabh Thiagae Jam Pur Ooth Sidhhas ||2||
He must leave all his armies, assistants and servants; rising up, he departs to the City of Death. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੮
Raag Goojree Guru Arjan Dev
ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥
Hoe Anann Manehath Kee Dhrirratha Apas Ko Janath ||
Believing himself to be unique, he clings to his stubborn mind, and shows himself off.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੯
Raag Goojree Guru Arjan Dev
ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥
Jo Anindh Nindh Kar Shhoddiou Soee Fir Fir Khath ||3||
That food, which the blameless people have condemned and discarded, he eats again and again. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੨੦
Raag Goojree Guru Arjan Dev
ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥
Sehaj Subhae Bheae Kirapala This Jan Kee Kattee Fas ||
One, unto whom the Lord shows His natural mercy, has the noose of Death cut away from him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੨੧
Raag Goojree Guru Arjan Dev
ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥
Kahu Naanak Gur Poora Bhaettia Paravan Girasath Oudhas ||4||4||5||
Says Nanak, one who meets the Perfect Guru, is celebrated as a householder as well as a renunciate. ||4||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੨੨
Raag Goojree Guru Arjan Dev