Muthaa Musoorath Avur Si-aanup Jun Ko Kushoo Na Aaeiou
ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥
in Section 'Apne Sevak Kee Aape Rake' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੫
Raag Goojree Guru Arjan Dev
ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥
Matha Masoorath Avar Sianap Jan Ko Kashhoo N Aeiou ||
The humble servant of the Lord has no plans, politics or other clever tricks.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੬
Raag Goojree Guru Arjan Dev
ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥
Jeh Jeh Aousar Ae Baniou Hai Theha Theha Har Dhhiaeiou ||1||
Whenever the occasion arises, there, he meditates on the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੭
Raag Goojree Guru Arjan Dev
ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥
Prabh Ko Bhagath Vashhal Biradhaeiou ||
It is the very nature of God to love His devotees;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੮
Raag Goojree Guru Arjan Dev
ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥
Karae Prathipal Barik Kee Niaee Jan Ko Ladd Laddaeiou ||1|| Rehao ||
He cherishes His servant, and caresses him as His own child. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੯
Raag Goojree Guru Arjan Dev
ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥
Jap Thap Sanjam Karam Dhharam Har Keerathan Jan Gaeiou ||
The Lord's servant sings the Kirtan of His Praises as his worship, deep meditation, self-discipline and religious observances.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੨੦
Raag Goojree Guru Arjan Dev
ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥
Saran Pariou Naanak Thakur Kee Abhai Dhan Sukh Paeiou ||2||3||12||
Nanak has entered the Sanctuary of his Lord and Master, and has received the blessings of fearlessness and peace. ||2||3||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੨੧
Raag Goojree Guru Arjan Dev
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੧
Raag Goojree Guru Arjan Dev
ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥
Matha Masoorath Avar Sianap Jan Ko Kashhoo N Aeiou ||
The humble servant of the Lord has no plans, politics or other clever tricks.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੨
Raag Goojree Guru Arjan Dev
ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥
Jeh Jeh Aousar Ae Baniou Hai Theha Theha Har Dhhiaeiou ||1||
Whenever the occasion arises, there, he meditates on the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੩
Raag Goojree Guru Arjan Dev
ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥
Prabh Ko Bhagath Vashhal Biradhaeiou ||
It is the very nature of God to love His devotees;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੪
Raag Goojree Guru Arjan Dev
ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥
Karae Prathipal Barik Kee Niaee Jan Ko Ladd Laddaeiou ||1|| Rehao ||
He cherishes His servant, and caresses him as His own child. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੫
Raag Goojree Guru Arjan Dev
ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥
Jap Thap Sanjam Karam Dhharam Har Keerathan Jan Gaeiou ||
The Lord's servant sings the Kirtan of His Praises as his worship, deep meditation, self-discipline and religious observances.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੬
Raag Goojree Guru Arjan Dev
ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥
Saran Pariou Naanak Thakur Kee Abhai Dhan Sukh Paeiou ||2||3||12||
Nanak has entered the Sanctuary of his Lord and Master, and has received the blessings of fearlessness and peace. ||2||3||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੭
Raag Goojree Guru Arjan Dev