N Bheejai Raagee Naadhee Bedh
ਨ ਭੀਜੈ ਰਾਗੀ ਨਾਦੀ ਬੇਦਿ ॥
in Section 'Karnee Baajo Behsath Na Hoe' of Amrit Keertan Gutka.
ਮਹਲਾ ੧ ॥
Mehala 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੯
Raag Sarang Guru Nanak Dev
ਨ ਭੀਜੈ ਰਾਗੀ ਨਾਦੀ ਬੇਦਿ ॥
N Bheejai Ragee Nadhee Baedh ||
He is not won over by music, songs or the Vedas.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੦
Raag Sarang Guru Nanak Dev
ਨ ਭੀਜੈ ਸੁਰਤੀ ਗਿਆਨੀ ਜੋਗਿ ॥
N Bheejai Surathee Gianee Jog ||
He is not won over by intuitive wisdom, meditation or Yoga.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੧
Raag Sarang Guru Nanak Dev
ਨ ਭੀਜੈ ਸੋਗੀ ਕੀਤੈ ਰੋਜਿ ॥
N Bheejai Sogee Keethai Roj ||
He is not won over by feeling sad and depressed forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੨
Raag Sarang Guru Nanak Dev
ਨ ਭੀਜੈ ਰੂਪੀ ਮਾਲੀ ਰੰਗਿ ॥
N Bheejai Roopanaee Malanaee Rang ||
He is not won over by beauty, wealth and pleasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੩
Raag Sarang Guru Nanak Dev
ਨ ਭੀਜੈ ਤੀਰਥਿ ਭਵਿਐ ਨੰਗਿ ॥
N Bheejai Theerathh Bhaviai Nang ||
He is not won over by wandering naked at sacred shrines.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੪
Raag Sarang Guru Nanak Dev
ਨ ਭੀਜੈ ਦਾਤੀ ਕੀਤੈ ਪੁੰਨਿ ॥
N Bheejai Dhathanaee Keethai Punn ||
He is not won over by giving donations in charity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੫
Raag Sarang Guru Nanak Dev
ਨ ਭੀਜੈ ਬਾਹਰਿ ਬੈਠਿਆ ਸੁੰਨਿ ॥
N Bheejai Bahar Baithia Sunn ||
He is not won over by living alone in the wilderness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੬
Raag Sarang Guru Nanak Dev
ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥
N Bheejai Bhaerr Marehi Bhirr Soor ||
He is not won over by fighting and dying as a warrior in battle.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੭
Raag Sarang Guru Nanak Dev
ਨ ਭੀਜੈ ਕੇਤੇ ਹੋਵਹਿ ਧੂੜ ॥
N Bheejai Kaethae Hovehi Dhhoorr ||
He is not won over by becoming the dust of the masses.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੮
Raag Sarang Guru Nanak Dev
ਲੇਖਾ ਲਿਖੀਐ ਮਨ ਕੈ ਭਾਇ ॥
Laekha Likheeai Man Kai Bhae ||
The account is written of the loves of the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧੯
Raag Sarang Guru Nanak Dev
ਨਾਨਕ ਭੀਜੈ ਸਾਚੈ ਨਾਇ ॥੨॥
Naanak Bheejai Sachai Nae ||2||
O Nanak, the Lord is won over only by His Name. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੨੦
Raag Sarang Guru Nanak Dev