Naa Bhainaa Bhurujaa-ee-aa Naa Se Susurree-aah
ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥
in Section 'Sabhey Ruthee Chunghee-aa' of Amrit Keertan Gutka.
ਮਾਰੂ ਮਹਲਾ ੧ ॥
Maroo Mehala 1 ||
Maaroo, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧
Raag Maaroo Guru Nanak Dev
ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥
Na Bhaina Bharajaeea Na Sae Sasurreeah ||
Neither the sisters, nor the sisters-in-law, nor the mothers-in-law, shall remain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੨
Raag Maaroo Guru Nanak Dev
ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥
Sacha Sak N Thuttee Gur Maelae Seheeah ||1||
The true relationship with the Lord cannot be broken; it was established by the Lord, O sister soul-brides. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੩
Raag Maaroo Guru Nanak Dev
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥
Baliharee Gur Apanae Sadh Baliharai Jao ||
I am a sacrifice to my Guru; I am forever a sacrifice to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੪
Raag Maaroo Guru Nanak Dev
ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ ਰਹਾਉ ॥
Gur Bin Eaetha Bhav Thhakee Gur Pir Maelim Dhitham Milae ||1|| Rehao ||
Wandering so far without the Guru, I grew weary; now, the Guru has united me in Union with my Husband Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੫
Raag Maaroo Guru Nanak Dev
ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥
Fufee Nanee Maseea Dhaer Jaethanarreeah ||
Aunts, uncles, grandparents and sisters-in-law
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੬
Raag Maaroo Guru Nanak Dev
ਆਵਨਿ ਵੰਨਿ ਨਾ ਰਹਨਿ ਪੂਰ ਭਰੇ ਪਹੀਆਹ ॥੨॥
Avan Vannjan Na Rehan Poor Bharae Peheeah ||2||
- they all come and go; they cannot remain. They are like boatloads of passengers embarking. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੭
Raag Maaroo Guru Nanak Dev
ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥
Mamae Thai Mamaneea Bhaeir Bap N Mao ||
Uncles, aunts, and cousins of all sorts, cannot remain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੮
Raag Maaroo Guru Nanak Dev
ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥
Sathh Laddae Thin Natheea Bheerr Ghanee Dhareeao ||3||
The caravans are full, and great crowds of them are loading up at the riverbank. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੯
Raag Maaroo Guru Nanak Dev
ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥
Sacho Rang Rangavalo Sakhee Hamaro Kanth ||
O sister-friends, my Husband Lord is dyed in the color of Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੦
Raag Maaroo Guru Nanak Dev
ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥
Sach Vishhorra Na Thheeai So Sahu Rang Ravanth ||4||
She who lovingly remembers her True Husband Lord is not separated from Him again. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੧
Raag Maaroo Guru Nanak Dev
ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥
Sabhae Ruthee Changeea Jith Sachae Sio Naehu ||
All the seasons are good, in which the soul-bride falls in love with the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੨
Raag Maaroo Guru Nanak Dev
ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥
Sa Dhhan Kanth Pashhania Sukh Suthee Nis Ddaehu ||5||
That soul-bride, who knows her Husband Lord, sleeps in peace, night and day. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੩
Raag Maaroo Guru Nanak Dev
ਪਤਣਿ ਕੂਕੇ ਪਾਤਣੀ ਵੰਹੁ ਧ੍ਰੁਕਿ ਵਿਲਾੜਿ ॥
Pathan Kookae Pathanee Vannjahu Dhhrak Vilarr ||
At the ferry, the ferryman announces, ""O travellers, hurry up and cross over.""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੪
Raag Maaroo Guru Nanak Dev
ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥
Par Pavandharrae Ddith Mai Sathigur Bohithh Charr ||6||
I have seen them crossing over there, on the boat of the True Guru. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੫
Raag Maaroo Guru Nanak Dev
ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥
Hikanee Ladhia Hik Ladh Geae Hik Bharae Bhar Nal ||
Some are getting on board, and some have already set out; some are weighed down with their loads.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੬
Raag Maaroo Guru Nanak Dev
ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥
Jinee Sach Vananjia Sae Sachae Prabh Nal ||7||
Those who deal in Truth, remain with their True Lord God. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੭
Raag Maaroo Guru Nanak Dev
ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥
Na Ham Changae Akheeah Bura N Dhisai Koe ||
I am not called good, and I see none who are bad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੮
Raag Maaroo Guru Nanak Dev
ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥
Naanak Houmai Mareeai Sachae Jaeharra Soe ||8||2||10||
O Nanak, one who conquers and subdues his ego, becomes just like the True Lord. ||8||2||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੧੯
Raag Maaroo Guru Nanak Dev